ਪਿੰਡ ਹਰਦੋਵਾਲ ਖੁਰਦ ਦੇ 58 ਕਾਂਗਰਸੀ  ਪਰਿਵਾਰਾਂ ਨੇ   ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲੀ

ਪਿੰਡ ਹਰਦੋਵਾਲ ਖੁਰਦ ਦੇ 58 ਕਾਂਗਰਸੀ ਪਰਿਵਾਰਾਂ ਨੇ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲੀ | ਕਾਂਗਰਸ ਨੂੰ ਲੱਗਾ ਬਹੁਤ ਗਹਿਰਾ ਝਟਕਾ ਅਠਵੰਜਾ ਪਰਿਵਾਰਾਂ ਨੇ ਛੱਡੀ ਕਾਂਗਰਸ

ਵੀਡੀਓ ਦੇਖਣ ਲਈ ਫੋਟੋ 'ਤੇ ਕਲਿੱਕ ਕਰੋ

ਪਿੰਡ ਹਰਦੋਵਾਲ ਖੁਰਦ ਦੇ 58  ਕਾਂਗਰਸੀ  ਪਰਿਵਾਰਾਂ ਨੇ   ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲੀ |  ਕਾਂਗਰਸ ਨੂੰ ਲੱਗਾ ਬਹੁਤ ਗਹਿਰਾ ਝਟਕਾ ਅਠਵੰਜਾ ਪਰਿਵਾਰਾਂ ਨੇ ਛੱਡੀ ਕਾਂਗਰਸ | ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਰਵੀਕਰਨ ਸਿੰਘ ਕਾਹਲੋਂ ਨੇ  ਸਿਰਪਾਓ ਦੇ ਕੇ ਜੀ ਆਇਆ ਆਖਿਆ । ਸਬੋਧਨ ਕਰਦਿਆ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ' ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ਤੇ ਉਨ੍ਹਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।

ਵੀਡੀਓ ਦੇਖਣ ਲਈ ਫੋਟੋ 'ਤੇ ਕਲਿੱਕ ਕਰੋ