ਭਗਵੰਤ ਮਾਨ ਪਹੁੰਚੇ ਬਟਾਲਾ ਕੀਤਾ ਜਨਸਭਾ ਨੂੰ ਸੰਬੋਧਿਤ - ਵਿਰੋਧੀ ਪਾਰਟੀਆਂ ਉੱਤੇ ਤਿੱਖੇ ਤੰਜ ਕਸੇ

ਭਗਵੰਤ ਮਾਨ ਪਹੁੰਚੇ ਬਟਾਲਾ ਕੀਤਾ ਜਨਸਭਾ ਨੂੰ ਸੰਬੋਧਿਤ - ਵਿਰੋਧੀ ਪਾਰਟੀਆਂ ਉੱਤੇ ਤਿੱਖੇ ਤੰਜ ਕਸੇ

ਵੀਡੀਓ ਦੇਖਣ ਲਈ ਫੋਟੋ 'ਤੇ ਕਲਿੱਕ ਕਰੋ

ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਬਟਾਲਾ ਪਹੁੰਚੇ ਅਤੇ  ਬਟਾਲਾ ਤੋਂ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ,,,,ਮਾਨ ਨੇ ਆਪਣੇ ਪੁਰਾਣੇ ਅੰਦਾਜ ਵਿਚ ਸਟੇਜ ਤੋਂ ਵਿਰੋਧੀ ਪਾਰਟੀਆਂ ਉੱਤੇ ਤਿੱਖੇ ਤੰਜ ਕਸੇ ,,,,,ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਆਪਸ ਵਿੱਚ ਹੀ ਖਿੱਚੋਤਾਣ ਕਰ ਰਹੇ ਹਨ ਪਰ ਆਪ ਪਾਰਟੀ ਇਕਜੁਟ ਹੈ ਅਤੇ ਇਕ ਦੂਜੇ ਦੇ ਨਾਲ ਲਗ ਕੇ ਇਕ ਦੂਜੇ ਦੇ ਹੱਕ ਵਿਚ ਜੁੱਟੇ ਹੋਏ ਹਨ ,,,,ਬਟਾਲਾ ਇੰਡਸਟਰੀ ਨੂੰ ਲੈਕੇ ਕਿਹਾ ਕਿ ਬਟਾਲਾ ਇੰਡਸਟਰੀ ਨੂੰ ਸਹੀ ਦਿਸ਼ਾ ਵਲ ਲੈਕੇ ਜਾਵਾਂਗੇ ,,,,,,,ਕਿਹਾ ਫੈਂਸਲਾ ਤੁਹਾਡਾ ਹੋਵੇਗਾ ਅਤੇ ਮੈਂ ਸਿਰਫ ਉਸ ਫੈਂਸਲੇ ਨੂੰ ਲਿਖਣ ਦਾ ਕੰਮ ਕਰਾਂਗਾ  ,,,,,ਇੰਸ ਮੌਕੇ ਮਾਨ ਨੇ ਆਪ ਪਾਰਟੀ ਵਿਚ ਕੁਝ ਲੋਕਾਂ ਨੂੰ ਸ਼ਾਮਿਲ ਵੀ ਕੀਤਾ

ਵੀਡੀਓ ਦੇਖਣ ਲਈ ਫੋਟੋ 'ਤੇ ਕਲਿੱਕ ਕਰੋ