ਇਕਬਾਲ ਸਿੰਘ ਲਾਲਪੁਰਾ ਦੇ ਬਟਾਲਾ ਪਹੁੰਚਣ ਤੇ ਭਾਰਤੀ ਜਨਤਾ ਪਾਰਟੀ ਵਲੋਂ ਨਿੱਘਾ ਸਵਾਗਤ
ਇਕਬਾਲ ਸਿੰਘ ਲਾਲਪੁਰਾ ਦੇ ਬਟਾਲਾ ਪਹੁੰਚਣ ਤੇ ਭਾਰਤੀ ਜਨਤਾ ਪਾਰਟੀ ਵਲੋਂ ਨਿੱਘਾ ਸਵਾਗਤ

ਅੱਜ ਘੱਟ ਗਿਣਤੀ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜੀ ਅੱਜ ਬਟਾਲਾ ਵਿਖੇ ਪਹੁੰਚੇ ਓਹਨਾ ਦੇ ਬਟਾਲਾ ਪਹੁੰਚਣ ਤੇ ਭਾਰਤੀ ਜਨਤਾ ਪਾਰਟੀ ਜ਼ਿਲਾ ਪ੍ਰਧਾਨ ਹੀਰਾ ਵਾਲੀਆ ਨੇ ਜ਼ਿਲਾ ਟੀਮ ਸਾਹਿਤ ਸਰਦਾਰ ਲਾਲਪੁਰਾ ਜੀ ਦਾ ਬਟਾਲਾ ਪਹੁੰਚਣ ਤੇ ਬਟਾਲਾ ਵਿਖੇ ਨਿੱਘਾ ਸਵਾਗਤ ਕੀਤਾ। ਰੰਜਨ ਮਲਹੋਤਰਾ,ਜ਼ਿਲਾ ਉਪ ਪ੍ਰਧਾਨ ਸ਼ਕਤੀ ਸ਼ਰਮਾ,ਜਰਨਲ ਸੈਕਟਰੀ ਸੁਰੇਸ਼ ਮਹਾਜਨ, ਜ਼ਿਲਾ ਆਫਿਸ ਸੈਕਟਰੀ ਭਵਾਨੀ ਸਾਣਨ ਜ਼ਿਲਾ ਸੋਸ਼ਲ ਮੀਡੀਆ ਇੰਚਾਰਜ ਰੋਹਿਤ ਸੇਲੀ,ਜ਼ਿਲਾ ਮੀਡੀਆ ਇੰਚਾਰਜ ਅਮਨਦੀਪ ਸ਼ਾਮਿਲ ਹੋਏ।