ਲਵ ਕੁਸ਼ ਸੈਨਾ ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਵਲੋਂ SSP ਸ਼੍ਰੀਮਤੀ ਅਸ਼ਵਨੀ ਦਾ ਸਵਾਗਤ

ਲਵ ਕੁਸ਼ ਸੈਨਾ ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਵਲੋਂ SSP ਸ਼੍ਰੀਮਤੀ ਅਸ਼ਵਨੀ ਦਾ ਸਵਾਗਤ

ਲਵ ਕੁਸ਼ ਸੈਨਾ ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਵਲੋਂ SSP ਸ਼੍ਰੀਮਤੀ ਅਸ਼ਵਨੀ ਦਾ ਸਵਾਗਤ

ਲਵ ਕੁਸ਼ ਸੈਨਾ ਪੰਜਾਬ ਪ੍ਰਧਾਨ ਬਾਓ ਸੰਜੀਤ ਦੈਤਯਾ ਜੀ ਦੀ ਅਗਵਾਈ ਵਿੱਚ ਆਪਣੇ ਸਾਥੀਆ ਨਾਲ ਪੁਲਿਸ ਜਿਲ੍ਹਾ ਬਟਾਲਾ ਦੇ ਨਵੇਂ ਆਏ IPS, SSP ਸ਼੍ਰੀਮਤੀ ਅਸ਼ਵਨੀ ਘੋਟਿਆਲ ਜੀ ਨੂੰ ਮਿਲੇ। ਪੰਜਾਬ ਪ੍ਧਾਨ ਬਾਓ ਸੰਜੀਤ ਦੈਤਯਾ ਜੀ ਨੇ ਫੁੱਲਾਂ ਦਾ ਬਕੈਟ ਦੇ ਕੇ ਓਹਨਾਂ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ।
 ਵਿਚਾਰ ਵਟਾਂਦਰਾ ਕਰਦੇ ਹੋਏ ਸ਼ਹਿਰ ਵਿਚ ਹੋ ਰਹੀਆਂ ਲੁੱਟਾ ਖੋਹਾ ਅਤੇ ਚੋਰੀ ਦੀਆ ਵਾਰਦਾਤਾਂ ਅਤੇ ਨਸ਼ਾ ਤਸਕਰਾਂ ਨੂੰ ਰੋਕਣ ਦੀ ਅਪੀਲ ਕੀਤੀ ਤੇ ਕਿਹਾ ਕਿ ਨਸ਼ੇ ਅਤੇ ਅਪਰਾਧ ਦੇ ਖਾਤਮੇ ਲਈ ਲਵ ਕੁਸ਼ ਸੈਨਾ ਪੁਲਿਸ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਹਯੋਗ ਦੇਵੇਗੀ। 
SSP ਅਸ਼ਵਨੀ ਘੋਟਿਆਲ਼ ਨੇ ਕਿਹਾ ਕਿ ਅਪਰਾਧ ਅਤੇ ਸਮਾਜਿਕ ਬੁਰਾਈਆ ਨੂੰ ਸ਼ਹਿਰ ਵਿੱਚੋਂ ਖਤਮ ਕੀਤਾ ਜਾਵੇਗਾ ਅਤੇ ਹਰ ਵਿਯਕਤੀ ਨੂੰ ਪੁਰੀ ਤਰ੍ਹਾਂ ਇਨਸਾਫ਼ ਦਿੱਤਾ ਜਾਵੇਗਾ। 

ਇਸ ਮੌਕੇ ਪੰਜਾਬ ਸੈਕਟਰੀ ਪਵਨ ਭੱਟੀ, ਜਥੇਦਾਰ ਨਰਿੰਦਰ ਸਿੰਘ, ਪ੍ਰਧਾਨ ਮਲੂਕ ਸਿੰਘ, ਪ੍ਰਧਾਨ ਜਾਗੀਰ ਸਿੰਘ, ਪ੍ਰਧਾਨ ਜਰਨੈਲ ਸਿੰਘ, ਜਥੇਦਾਰ ਲਾਭ ਸਿੰਘ, ਸਰਪੰਚ ਬਖਸ਼ੀਸ਼ ਸਿੰਘ, ਅਤੇ ਪ੍ਰਧਾਨ ਦਵਿੰਦਰ ਆਦਿ।