ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮਪੁਰ ਵਿੱਚ ਕਾਂਗਰਸ ਨੂੰ ਝਟਕਾ 4 ਦਰਜਨਾਂ ਦੇ ਕਰੀਬ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ
ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮਪੁਰ ਵਿੱਚ ਕਾਂਗਰਸ ਨੂੰ ਝਟਕਾ 4 ਦਰਜਨਾਂ ਦੇ ਕਰੀਬ ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ
ਵੀਡੀਓ ਦੇਖਣ ਲਈ ਫੋਟੋ 'ਤੇ ਕਲਿੱਕ ਕਰੋ
ਡੇਰਾ ਬਾਬਾ ਨਾਨਕ 13 ਫਰਵਰੀ ( ਰਿੰਕਾਂ ਵਾਲੀਆ ਸੁਮਿਤ ਅਰੋੜਾ ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਸ਼ਾਮਪੁਰਾ ਦੇ ਮਸੀਹ ਭਾਈਚਾਰੇ ਵੱਲੋਂ ਸਾਝੇ ਤੋਰ ਤੇ ਕਰਵਾਈ ਗਈ ਅਕਾਲੀ ਦਲ ਦੀ ਭਰਵੀ ਮੀਟਿੰਗ ਦੋਰਾਨ ਪਿੰਡ ਦੇ 40 ਕਾਗਰਸੀ ਪਰਿਵਾਰਾ ਨੇ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਅਗਵਾਈ ਕਬੂਲਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ । ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਰਵੀਕਰਨ ਸਿੰਘ ਕਾਹਲੋਂ ਨੇ ਸਿਰਪਾਓ ਦੇ ਕੇ ਜੀ ਆਇਆ ਆਖਿਆ ।ਉਨਾ ਕਿਹਾ ਕਿ ਜਦੋ ਵੀ ਪੰਜਾਬ ਵਿੱਚ ਸ਼ੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ ਤਾ ਕ੍ਰਿਸਚਨ ਭਾਈਚਾਰੇ ਨੂੰ ਉਸ ਵਿੱਚ ਨੁਮਾਇਦਗੀਆ ਦਿੱਤੀਆ ਗਈਆ ਤੇ ਹਰੇਕ ਤਰਾ ਦੀਆ ਸਹੂਲਤਾ ਵੀ ਦਿੱਤੀਆ ਗਈਆ ।ਉਨਾ ਕਿਹਾ ਕਿ ਸਮਾ ਆਉਣ ਇਸ ਨੂੰ ਜਾਰੀ ਰੱਖਿਆ ਜਾਵੇਗਾ ਇਸ ਮੋਕੇ ਮੀਟਿੰਗ ਨੂੰ ਸਬੋਧਨ ਕਰਦਿਆ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ' ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ਤੇ ਉਨ੍ਹਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਗੁਰਦੀਪ ਸਿੰਘ, ਬੂਆ ਸਿੰਘ, ਸੁਰਿੰਦਰ ਮਸੀਹ ਕਾਕਾ,ਹੀਰਾ ਮਸੀਹ, ਨੋਨੂ ਮਸੀਹ, ਮਹਿੰਦਰ ਮਸੀਹ, ਸਾਹਿਬ ਮਸੀਹ,ਵਿਜਾ ਮਸੀਹ, ਦਿਸ਼ਾ ਮਸੀਹ,ਕਾਲਾ ਮਸੀਹ, ਕਰਸ਼ੈਦ ਮਸੀਹ,ਰਿੰਕੂ ਮਸੀਹ,ਲਵ ਮਸੀਹ,ਬਿਗ੍ਰੇਡ ਮਸੀਹ, ਮਨਦੀਪ ਕੁਮਾਰ, ਹਰਪ੍ਰੀਤ ਸਿੰਘ, ਬਾਊ ਸਿੰਘ, ਮੇਸਾ ਮਸੀਹ,ਸਨੀ ਮਸੀਹ,ਰੌਬਿਨ ਮਸੀਹ, ਜੋਤੀ ਮਸੀਹ,ਸ਼ਨੀਰਾ ਮਸੀਹ,ਨੀਲਮ ਮਸੀਹ,ਜੀਵਨ ਮਸੀਹ,ਅਮਰੀਕ ਸਿੰਘ, ਵਿੱਕੀ ਮਸੀਹ,ਮਣੀ,ਪ੍ਰਿੰਸ,ਹਰਦੇਵ ਸਿੰਘ,ਮਨਿੰਦਰ ਸਿੰਘ,ਕਸ਼ਮੀਰਾ ਮਸੀਹ, ਰਿੰਕੂ,ਦਿਸ਼ਾ ਸਿੰਘ,ਰਾਜਾ ਮਸੀਹ,ਸਾਬੀ,ਬੱਗਾ ਸਿੰਘ ਹਰਜੋਤ ਸਿੰਘ ਜੱਸਾ ਸਿੰਘ। ਇਸ ਮੌਕੇ ਸਵਿੰਦਰ ਮਸੀਹ ਗੁਰਦੀਪ ਸਿੰਘ ਵਿਜੇ ਮਸੀਹ ਸਾਬਕਾ ਸਰਪੰਚ ਰਣਜੀਤ ਸਿੰਘ ਮਨੋਹਰ ਸਿੰਘ ਸ਼ਾਮਪੁਰਾ ,ਹੈਪੀ ਬੱਲ, ਬੂਆ ਮਸੀਹ ਕਸ਼ਮੀਰ ਮਸੀਹ ਗੁਰਬੀਰ ਸਿੰਘ ਕੁਲਵੰਤ ਮਾਸਟਰ ਬੀ ਓ ਮਨਜੋਤ ਸਿੰਘ ਦੀਪਕ ਪੀਏ ,ਆਦਿ ਹਾਜ਼ਰ ਸਨ ।
ਵੀਡੀਓ ਦੇਖਣ ਲਈ ਫੋਟੋ 'ਤੇ ਕਲਿੱਕ ਕਰੋ