ਇੱਕ ਮੂੰਗਫਲੀ ਵੇਚਣ ਦੇ ਵਾਇਰਲ ਗੀਤ - 100 ਮਿਲੀਅਨ ਲੋਗ ਦੇਖ ਚੁਕੇ

ਮਿਲੋ #KachaBadam ਦੇ ਵਾਇਰਲ ਗੀਤ ਦੇ ਗਾਇਕ #ਭੁਬਨਬਦਿਆਕਰ ਨੂੰ। ਭੁਬਨ ਬਦਯਾਕਰ ਪੱਛਮੀ ਬੰਗਾਲ ਦੇ ਕੁਰਾਲਜੂਰੀ ਪਿੰਡ ਦਾ ਇੱਕ ਮੂੰਗਫਲੀ ਵੇਚਣ ਵਾਲਾ ਹੈ ਅਤੇ ਉਸ ਦਾ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਤੁਰੰਤ ਪ੍ਰਸਿੱਧੀ ਪ੍ਰਾਪਤ ਕੀਤੀ।

ਇੱਕ ਮੂੰਗਫਲੀ ਵੇਚਣ ਦੇ ਵਾਇਰਲ ਗੀਤ - 100 ਮਿਲੀਅਨ ਲੋਗ ਦੇਖ ਚੁਕੇ

ਮਿਲੋ #KachaBadam ਦੇ ਵਾਇਰਲ ਗੀਤ ਦੇ ਗਾਇਕ #ਭੁਬਨਬਦਿਆਕਰ ਨੂੰ। ਭੁਬਨ ਬਦਯਾਕਰ ਪੱਛਮੀ ਬੰਗਾਲ ਦੇ ਕੁਰਾਲਜੂਰੀ ਪਿੰਡ ਦਾ ਇੱਕ ਮੂੰਗਫਲੀ ਵੇਚਣ ਵਾਲਾ ਹੈ ਅਤੇ ਉਸ ਦਾ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਤੁਰੰਤ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਗਾਣੇ ਲਈ Godhuli Bela Music ਤੋਂ 3 ਲੱਖ ਨੂੰ ਮਿਲੇ ਹਨ | ਇਸ ਨੂੰ 100 ਮਿਲੀਅਨ ਲੋਗ ਦੇਖ ਚੁਕੇ ਹਨ | 6 ਮਹੀਨੇ ਪਹਿਲਾਂ ਇਹ ਸ਼ੂਟ ਹੋਇਆ ਸੀ ਅਤੇ ਟਿਕਟੋਕ ਤੇ ਬੰਗਲਾ ਦੇਸ਼ ਤੋਂ ਅੱਪਲੋਡ ਹੋਇਆ ਸੀ | ਟਿਕਟੋਕ ਦੇ ਲਗਭਗ ਹਰ ਮਸ਼ਹੂਰ ਐਕਟਰ ਨੇ ਇਸ ਤੇ ਡਾਂਸ ਕੀਤਾ ਹੈ |