ਇੱਕ ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਲੱਖਾ ਸਿਧਾਣਾ ਦੀ ਧਮਕੀ ਦਾ ਮਾਮਲਾ

ਇੱਕ ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਲੱਖਾ ਸਿਧਾਣਾ ਦੀ ਧਮਕੀ ਦਾ ਮਾਮਲਾ

ਇੱਕ ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਲੱਖਾ ਸਿਧਾਣਾ ਦੀ ਧਮਕੀ ਦਾ ਮਾਮਲਾ
Lakha Siddhana, journalist Maninderjit Sidhu
bedi shop

ਇੱਕ ਪੱਤਰਕਾਰ ਮਨਿੰਦਰਜੀਤ ਸਿੱਧੂ ਨੂੰ ਲੱਖਾ ਸਿਧਾਣਾ ਦੀ ਧਮਕੀ ਦਾ ਮਾਮਲਾ
ਅੱਜ ਛੇਹਰਟਾ ਚੌਕ ਵਿਖੇ ਲੱਖੇ ਸਿਧਾਣੇ ਦਾ ਪੁਤਲਾ ਫੂਕਿਆ ਜਾਵੇਗਾ।
 ਮੈਂ ਛੇਹਰਟਾ ਪ੍ਰੈਸ ਵੈਲਫੇਅਰ ਸੋਸਾਇਟੀ ਅੰਮ੍ਰਿਤਸਰ ਦੇ ਸਮੂਹ ਅਧਿਕਾਰੀਆਂ ਅਤੇ ਮੈਂਬਰਾਂ ਨੂੰ ਅੱਜ ਸ਼ਾਮ 5.30 ਵਜੇ ਤੱਕ ਛੇਹਰਟਾ ਚੌਂਕ ਪਹੁੰਚਣ ਦੀ ਬੇਨਤੀ ਕਰਦਾ ਹਾਂ।

ਜਾਰੀਕਰਤਾ
ਹਰਪਾਲ ਸਿੰਘ ਭੰਗੂ ਪ੍ਰਧਾਨ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਰਜਿ. ਅੰੰਮਿ੍ਤਸਰ

लक्खा सिधाना द्वारा हमारे एक पत्रकार मनिंदरजीत सिद्धू को धमकी देने का मामला 
आज छेहर्टा चौक पर फूंका जाएगा लक्खे सिधाने का पुतला 
 छेहरटा प्रेस वेलफेयर सोसायटी अमृतसर के सभी पदाधिकारियों और सदस्यों से अनुरोध करता हूं कि वे आज शाम 5.30 बजे तक छेहरटा चौक पहुंचें। 

जारीकर्ता 
हरपाल सिंह भंगू अध्यक्ष छेहरटा प्रेस वेलफेयर सोसायटी रजि. अमृतसर