ਨਿਮਾਂ ਲੋਹਾਰਕਾ ਦੀ ਆਪਣੀ ਆਵਾਜ਼ ਚ ਵੀਡੀਓ ਕਾਲ ਨੇ ਮਚਾਇਆ ਧਮਾਕਾ ਵਿਦੇਸ਼ ਗਏ ਪੁੱਤ ਤੇ ਮਾਂ ਦੇ ਵਿਛੋੜੇ ਦਾ ਦਰਦ

ਨਿਮਾਂ ਲੋਹਾਰਕਾ ਨਾਲ ਵਿਸ਼ੇਸ਼ ਗੱਲਬਾਤ

ਨਿਮਾਂ ਲੋਹਾਰਕਾ ਦੀ ਆਪਣੀ ਆਵਾਜ਼ ਚ 
ਵੀਡੀਓ ਕਾਲ ਨੇ ਮਚਾਇਆ ਧਮਾਕਾ 
ਵਿਦੇਸ਼ ਗਏ ਪੁੱਤ ਤੇ ਮਾਂ ਦੇ ਵਿਛੋੜੇ ਦਾ ਦਰਦ  
ਨਿਮਾਂ ਲੋਹਾਰਕਾ  ਨਾਲ ਵਿਸ਼ੇਸ਼ ਗੱਲਬਾਤ 

Link Full Song Video Call Niman Loharka  https://www.youtube.com/watch?v=xxCxQdM2sD8   

ਦੋਸਤੋ ਅੱਜ ਦੀ ਰਿਪੋਰਟ ਨਿਮਾਂ ਲੋਹਾਰਕਾ ਦੇ ਗਏ ਆਪਣੇ ਗੀਤ ਦੇ ਬਾਰੇ ਹੈ। ਇਕ ਐਸਾ ਗੀਤ ਜਿਸ ਨੇ ਮਾਂ ਤੇ ਪੁੱਤ ਦੇ ਅਨੰਤ ਪਿਆਰ ਨੂੰ ਜਿਥ੍ਹੇ ਦਰਸਾਇਆ ਓਥੇ ਹੀ ਇੱਕ ਮਾਂ ਦਾ ਵਿਦੇਸ਼ ਗਏ ਪੁੱਤ ਤੋਂ ਬਿਨਾ ਜਿਊਣਾ ਕਿਸ ਤਰਾਂ ਹੁੰਦਾ ਉਸ ਨੂੰ ਵੀ ਆਪਣੇ ਗਾਣੇ ਵੀਡੀਓ ਕਾਲ ਰਾਹੀਂ ਸਜੀਵ ਕੀਤਾ ਹੈ। ਇਸ ਰੋਹਿਤ ਪਾਸੀ ਦੀ ਰਿਪੋਰਟ ਨੂੰ ਲਾਇਕ  ਤੇ ਸ਼ੇਅਰ ਕਰੋ ਤੇ ਨਾਲ ਹੀ ਨਿਮਾਂ ਲੋਹਾਰਕਾ ਜੋ ਕੇ ਕਿਸੇ ਵੀ ਪਹਿਚਾਣ ਦਾ ਮੋਹਤਾਜ ਨਹੀਂ ਉਸਦੇ ਗੀਤ ਨੂੰ ਲਾਇਕ  ਤੇ ਸ਼ੇਅਰ ਕਰਕੇ ਆਪਣਾ ਪਿਆਰ ਦਿਓ ਜੀ।