ਇੰਟਰਨੈਸ਼ਨਲ ਡਾਜਲਿੰਗ ਅਵਾਰਡ ਨਾਲ ਸਨਮਾਨਿਤ ਡਾ:ਸਾਗਰ ਕਾਠਾ ਗੁਰਦਾਸਪੁਰ

ਇੰਟਰਨੈਸ਼ਨਲ ਡਾਜਲਿੰਗ ਅਵਾਰਡ ਨਾਲ ਸਨਮਾਨਿਤ ਡਾ:ਸਾਗਰ ਕਾਠਾ ਗੁਰਦਾਸਪੁਰ

ਇੰਟਰਨੈਸ਼ਨਲ ਡਾਜਲਿੰਗ ਅਵਾਰਡ ਨਾਲ ਸਨਮਾਨਿਤ ਡਾ:ਸਾਗਰ ਕਾਠਾ ਗੁਰਦਾਸਪੁਰ
Dr. Sagar Katha Gurdaspur
mart daar

ਸਾਹਿਤ ਸਭਾ ਗੁਰਦਾਸਪੁਰ ਦੇ   ਸਕੱਤਰ ਸ੍ਰੀ ਬੋਧ ਰਾਜ ਕੌਂਟਾ ਦੇ ਸਪੁੱਤਰ ਡਾ:ਸਾਗਰ ਕਾਠਾ ਨੂੰ ਸੂਫ਼ੀ ਗਾਇਕੀ ਪੇਸ਼ ਕਰਨ ਤੇ ਦੂਸਰੀ ਵਾਰ ਬਾਲੀਵੁੱਡ ਅਭਿਨੇਤਰੀ ਯਰੀਨ ਖਾਨ ,ਸਿਲਕ ਬੇਰੀ ਸ੍ਰੀ ਅਨੂਪਮ ਸਿੰਗਲਾ, ਮਲਿਕ ਗੋਤਮ ਲਾਂਬਾ ਨੇ ਇਹ ਅਵਾਰਡ ਡਾ: ਸਾਗਰ ਕਾਠਾ ਨੂੰ ਦਿੱਤਾ । ਜਿਸ ਨਾਲ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਪੂਰੀ ਦਿੱਲੀ ਵਿਚ ਗੂੰਜ ਉੱਠਿਆ। 
 ਸਾਹਿਤ ਸਭਾ ਗੁਰਦਾਸਪੁਰ ਨੇ, ਤੇ ਬਹੁਤ ਸਾਰੇ ਉੱਚ ਅਧਿਕਾਰੀਆਂ ਨੇ ਬੋਧ ਰਾਜ ਕੌਂਟਾ ਅਤੇ ਡਾ:ਸਾਗਰ ਕਾਠਾ ਨੂੰ ਬਹੁਤ ਬਹੁਤ ਵਧਾਈਆਂ ਦਿੰਦਿਆਂ।ਆਸ ਕਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਕੌਂਟਾ, ਜ਼ਿਲਾ ਗੁਰਦਾਸਪੁਰ,ਤੇ ਪੂਰੇ ਪੰਜਾਬ ਦਾ ਨਾਮ ਇਹ ਸਿੱਖਰਾਂ ਤੱਕ ਪਹੁੰਚਾਏ ਗਾ।