ਪਿੰਡ ਜੋਹਲ ਨੰਗਲ ਵਿਖੇ ਗੁਰਦੀਪ ਸਿੰਘ ਰੰਧਾਵਾ ਦੇ ਪੁੱਤਰ ਮਨਜੋਤ ਰੰਧਾਵਾ ਦੀ ਵੱਡੀ ਮੀਟਿੰਗ ਗੁਰਦੀਪ ਸਿੰਘ ਰੰਧਾਵਾ ਨੂੰ ਸਮਰਥਨ
ਪਿੰਡ ਜੋਹਲ ਨੰਗਲ ਵਿਖੇ ਗੁਰਦੀਪ ਸਿੰਘ ਰੰਧਾਵਾ ਦੇ ਪੁੱਤਰ ਮਨਜੋਤ ਰੰਧਾਵਾ ਦੀ ਵੱਡੀ ਮੀਟਿੰਗ ਗੁਰਦੀਪ ਸਿੰਘ ਰੰਧਾਵਾ ਨੂੰ ਸਮਰਥਨ

ਪਿੰਡ ਜੋਹਲ ਨੰਗਲ ਵਿਖੇ ਗੁਰਦੀਪ ਸਿੰਘ ਰੰਧਾਵਾ
ਦੇ ਪੁੱਤਰ ਮਨਜੋਤ ਰੰਧਾਵਾ ਦੀ ਵੱਡੀ ਮੀਟਿੰਗ
ਗੁਰਦੀਪ ਸਿੰਘ ਰੰਧਾਵਾ ਨੂੰ ਸਮਰਥਨ
ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਜੋਹਲ ਨੰਗਲ ਵਿਖੇ ਗੁਰਦੀਪ ਸਿੰਘ ਰੰਧਾਵਾ ਦੇ ਪੁੱਤਰ ਮਨਜੋਤ ਰੰਧਾਵਾ ਵੱਲੋਂ ਪਿੰਡ ਵਾਸੀਆਂ ਨਾਲ ਚਾਹ ਦੇ ਮੌਕੇ ਉਨ੍ਹਾਂ ਨੂੰ ਆਉਣ ਵਾਲਿਆਂ ਪਿੰਡ ਦੀਆਂ ਮੁਸ਼ਕਲਾਂ ਅਤੇ ਹੋਰਨਾਂ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਅਤੇ ਭਰੋਸਾ ਦਵਾਇਆ ਗਿਆ ਕਿ ਆਉਣ ਵਾਲੇ ਢਾਈ ਸਾਲਾਂ ਚ ਪੰਜ ਸਾਲਾਂ ਦੇ ਕੰਮ ਕਰਕੇ ਆਮ ਆਦਮੀ ਸਰਕਾਰ ਵਲੋਂ ਪਿੰਡ ਨੂੰ ਤਰੱਕੀ ਦੀ ਰਾਹ ਤੇ ਲਿਜਾਇਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਗੁਰਦੀਪ ਸਿੰਘ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਤਾਉਣ ਦਾ ਵਾਧਾ ਵੀ ਕੀਤਾ।