ਦਲਜੀਤ ਕੌਰ ਨੂੰ ਵਾਰਡ ਨ 5 ਦੀ ਮਹਿਲਾ ਮੰਡਲ ਦੀ ਪ੍ਰਧਾਨ ਨਿਯੁਕਤ ਕੀਤਾ

ਦਲਜੀਤ ਕੌਰ ਨੂੰ ਵਾਰਡ ਨ 5 ਦੀ ਮਹਿਲਾ ਮੰਡਲ ਦੀ ਪ੍ਰਧਾਨ ਨਿਯੁਕਤ ਕੀਤਾ

ਦਲਜੀਤ ਕੌਰ ਨੂੰ ਵਾਰਡ ਨ 5 ਦੀ ਮਹਿਲਾ ਮੰਡਲ ਦੀ ਪ੍ਰਧਾਨ ਨਿਯੁਕਤ ਕੀਤਾ

ਫਤਿਹਗੜ੍ਹ ਚੂੜੀਆਂ (ਰਾਜੀਵ ਸੋਨੀ) - ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਅਤੇ ਚੇਅਰਮੈਨ ਬਲਬੀਰ ਸਿੰਘ ਪਨੂੰ ਦੇ ਦਿਸ਼ਾ ਨਿਰਦੇਸਾਂ ਤੇ ਅੱਜ ਸ਼ਹਿਰ ਅੰਦਰ ਵਾਰਡ ਨੰਬਰ 5 ਵਿਚ ਦਲਜੀਤ ਕੌਰ ਨੂੰ ਮਹਿਲਾ ਮੰਡਲ ਦੀ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ ਵੱਲੋਂ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇਜਵਿੰਦਰ ਰੰਧਾਵਾ ਨੇ ਕਿਹਾ ਕਿ ਸ਼ਹਿਰ ਅੰਦਰ ਆਉਂਦੇ ਦਿਨਾਂ ਵਿੱਚ ਪਨੂੰ ਸਾਹਿਬ ਦੀਆਂ ਹਦਾਇਤਾਂ ਤੇ ਸਾਰੀਆਂ ਵਾਰਡਾਂ ਵਿਚ ਮਹਿਲਾ ਵਾਰਡ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇਗੀ, ਤਾਂ ਕਿ ਆਉਂਦੇ ਦਿਨਾਂ ਵਿਚ ਸਹਿਰ ਵਿਚ ਪਾਰਟੀ ਨੂੰ ਹੋਰ ਵੀ ਮਜਬੂਤੀ ਮਿਲ ਸਕੇ। ਇਸ ਨਿਯੁਕਤੀ ਮੌਕੇ ਅਮਰਜੀਤ ਸਿੰਘ ਦਿਓ, ਲੌਬੜਦਾਰ ਸੰਪੂਰਨ ਸਿੰਘ, ਮੋਗਲ ਸਿੰਘ ਬੈਦੇਸਾ, ਅਸਵਨੀ ਸਰਮਾਂ, ਪਰਧਾਨ ਬਲਜੀਤ ਸਿੰਘ, ਗੁਰਮੀਤ ਸਿੰਘ, ਧਰਮਪਾਲ ਜੋਸੀ, ਭੁਪਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਚ ਆਪ ਆਗੂ, ਵਰਕਰ ਤੇ ਸ਼ਹਿਰ ਵਾਸੀ  ਮੌਜੂਦ ਸਨ।