ਛਹਿਪਾਈ ਜ਼ਿਲ੍ਹਾ ਮਾਨਸਾ ਵਿੱਖੇ ਭਾਵਾਧਸ ਭਾਰਤੀਯ ਧਰਮ ਸਮਾਜ ਰਜਿ ਭਾਰਤ ਨੇ ਖੋਲ੍ਹੀ ਨਵੀਂ ਬ੍ਰਾਂਚ- ਕਿਰਨ ਬੈਂਸ

ਛਹਿਪਾਈ ਜ਼ਿਲ੍ਹਾ ਮਾਨਸਾ ਵਿੱਖੇ ਭਾਵਾਧਸ ਭਾਰਤੀਯ ਧਰਮ ਸਮਾਜ ਰਜਿ ਭਾਰਤ ਨੇ ਖੋਲ੍ਹੀ ਨਵੀਂ ਬ੍ਰਾਂਚ- ਕਿਰਨ ਬੈਂਸ

ਛਹਿਪਾਈ ਜ਼ਿਲ੍ਹਾ ਮਾਨਸਾ ਵਿੱਖੇ ਭਾਵਾਧਸ ਭਾਰਤੀਯ ਧਰਮ ਸਮਾਜ ਰਜਿ ਭਾਰਤ ਨੇ ਖੋਲ੍ਹੀ ਨਵੀਂ ਬ੍ਰਾਂਚ- ਕਿਰਨ ਬੈਂਸ
mart daar

ਭਾਵਾਧਸ ਵਾਲਮੀਕਿ ਧਰਮ ਸਮਾਜ ਰਜਿ ਭਾਰਤ ਭਾਵਾਧਸ ਦੀ ਇਕ ਵਿਸ਼ੇਸ਼ ਮੀਟਿੰਗ ਜੋਂ ਕਿ ਪਿੰਡ ਛਹਿਪਾਈ ਜਿਲ੍ਹਾ ਮਾਨਸਾ ਵਿੱਚ ਹੋਈ। ਇੱਸ  ਸਿੱਖਿਆਵਾਂ ਨੂੰ ਘਰ ਘਰ ਪੁਚਾਉਣਾ ਹੈ। ਵੀਰ ਰੂਬਲ ਪ੍ਰਧਾਨ ਭਾਰਤੀਯ ਧਰਮ ਸਮਾਜ ਰਜਿ ਭਾਰਤ ਦੇ ਮਾਲਵਾ ਜੋਨ ਦੇ ਪ੍ਰਧਾਨ ਰੂਬਲ ਅਛੂਤ ਅਤੇ ਕਿਰਨ ਬੈਂਸ ਵਾਇਸ ਪ੍ਰਧਾਨ ਨੇਂ ਵੀਰ ਲਾਡੀ ਨੂੰ ਬ੍ਰਾਂਚ ਕਨਵੀਨਰ ਲਗਾਇਆ, ਵੀਰ ਸੁਖਚੈਨ ਸਿੰਘ ਨੂੰ ਸਕੱਤਰ ਅਤੇ ਵੀਰ ਤਰਸੇਮ ਵੀਰ ਜੈਸਪਾਲ, ਫੌਜ਼ੀ ਆਦਿ ਨੂੰ ਵੀ ਸਿਰੋਪਾਓ ਪਾਂ ਕੇ ਸਨਮਾਨਿਤ ਕੀਤਾ ਗਿਆ। ਭਾਵਾਧਸ ਦੀ ਬ੍ਰਾਂਚ ਪਿੰਡ  ਛਹਿਪਾਈ ਜਿਲ੍ਹਾ ਮਾਨਸਾ ਦਾ ਗ਼ਠਨ ਕੀਤਾ ਗਿਆ। ਇੱਸ ਉਪ੍ਰੰਤ ਸਮੂੰਹ ਮੈਂਬਰਾ ਅਤੇ ਅਹੁਦੇਰਾ ਨੇ ਓਹਨਾਂ ਨੂੰ ਵਿਸ਼ਵਾਸ ਦਿਲਵਾਇਆ ਕਿ ਪ੍ਰਮਾਤਮਾ ਵਾਲਮੀਕਿ ਜੀ ਦੀ ਕ੍ਰਿਪਾ ਨਾਲ਼ ਅੱਸੀ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਮਾਤਮਾ ਵਾਲਮੀਕਿ ਜੀ ਦਾ ਗੁਣਗਾਨ ਕਰਨ ਲਈ ਪ੍ਰੇਰਿਤ ਕਰਾਂਗੇ ਅਤੇ ਭਾਵਾਧਸ ਵਿੱਚ ਜੋੜਾਂਗੇ।