ਬੁੱਲ੍ਹੋਵਾਲ ਪੁਲਿਸ ਨੇ 1ਕਿਲੋ 5 ਸੌ ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਕਾਬੂ ਕੀਤੇ

ਬੁੱਲ੍ਹੋਵਾਲ ਪੁਲਿਸ ਨੇ 1ਕਿਲੋ 5 ਸੌ ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਕਾਬੂ ਕੀਤੇ

ਬੁੱਲ੍ਹੋਵਾਲ ਪੁਲਿਸ ਨੇ 1ਕਿਲੋ 5 ਸੌ ਗ੍ਰਾਮ  ਨਸ਼ੀਲੇ ਪਦਾਰਥ ਸਮੇਤ ਦੋ ਕਾਬੂ ਕੀਤੇ
Bullhowal police
bedi shop

ਥਾਣਾ ਬੁੱਲ੍ਹੋਵਾਲ ਪੁਲਿਸ  ਐਸ. ਆਈ. ਅਮਨਦੀਪ ਸਿੰਘ ਮੁੱਖ ਥਾਣਾ ਅਫ਼ਸਰ ਬੁੱਲੋਵਾਲ ਦੀ ਅਗਵਾਈ ਹੇਠ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਐੱਸ.ਆਈ. ਅਮਨਦੀਪ ਸਿੰਘ ਥਾਣਾ ਅਫ਼ਸਰ ਬੁੱਲ੍ਹੋਵਾਲ ਸਮੇਤ ਸਾਥੀੀ ਕਰਮਚਾਰੀਆ ਦੇ ਟੀ ਪੁਆਇੰਟ ਫਤੋਵਾਲ ਮੋੜ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤੇ ਬੁੱਲੋਵਾਲ ਸਾਈਡ ਤੋ ਇੱਕ ਮੋਟਰਸਾਈਕਲ ਬਿਨਾ ਨੰਬਰੀ ਮਾਰਕਾ ਟੀ ਵੀ ਐਸ ਰੰਗ ਕਾਲਾ ਆਇਆ ਜਿਸ ਨੂੰ ਟਾਰਚ ਦਾ ਇਸ਼ਾਰਾ ਕਰਕੇ ਰੁੱਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਸਵਾਰ ਨਾਕਾ ਬੰਦੀ ਦੇਖ ਕੇ ਆਪਣਾ ਮੋਟਰਸਾਈਕਲ ਮੋੜਨ ਲੱਗੇ ਤੇ ਮੋਟਰਸਾਈਕਲ ਸਲਪਿ ਹੋ ਗਿਆ ਦੋਨੇ ਨੋਜਵਾਨ ਭੱਜਣ ਲੱਗੇ ਤਾ ਐਸ ਆਈ ਮੁੱਖ ਅਫਸਰ ਥਾਣਾ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮਪਤਾ ਪੱਛਿਆ ਉਨ੍ਹਾਂ ਆਪਣਾ ਨਾਮ ਵਜਿੰਦਰਪਾਲ ਪੁੱਤਰ ਮਹਿੰਦਰਪਾਲ ਅਤੇ ਕ੍ਰਿਸ਼ਨ ਪਾਲ ਪੁੱਤਰ ਪ੍ਰੇਮ ਸਿੰਘ ਪਾਲ ਵਾਸੀ ਬਰਮਾਈ ਬਜੁਰਗ ਗੁਰਦਾਨੀ ਥਾਣਾ ਬਿਲਗੀ ਜਿਲਾ ਬਦਾਇਉ ਸਟੇਟ ਯੂ ਪੀ ਦੱਸਿਆ । ਬੈਠੇ ਵਿਅਕਤੀ ਨੇ ਕਿੱਟ ਬੈਗ ਪਾਇਆ ਸੀ ਜਿਸ ਨੂੰ ਘਰਰਾਟ ਨਾਲ ਲੁਕਾਉਣ ਲੱਗਾ ਜਿਸ ਦੀ ਤਲਾਸ਼ੀ  ਕਰਨ ਤੇ ਮੋਮੀ ਲਿਫਾਫੇ ਸਮੇਤ 1 ਕਿਲੋ ਅਫੀਮ ਅਤੇ ਮੋਟਰਸਾਈਕਲ ਚਾਲਕ ਕ੍ਰਿਸ਼ਨ ਪਾਲ ਉਕਤ ਦੀ ਤਲਾਸ਼ੀ ਕਰਨ ਤੇ ਪਹਨੇ ਹੋਏ ਪਜਾਮੇ ਦੀ ਸੱਜੀ ਜੇਬ ਵਿਚ 500 ਗਰਾਮ ਅਫੀਮ ਬਰਾਮਦ ਹੋਈ ਜਿਸ ਤੇ ਮੁੱਕਦਮਾ ਦਰਜ ਕਰ ਅਗਲੇਰੀ ਕਾਰਵਾਈ ਅਰੰਭੀ।