ਗੁਰਦੀਪ ਸਿੰਘ ਰੰਧਾਵਾ ਨੂੰ ਗਿਲਾਂਵਾਲੀ ਚ ਦਰਜਨਾਂ ਪਰਿਵਾਰਾਂ ਆਪ ਦਾ ਪੱਲਾ ਫੜਿਆ
ਗੁਰਦੀਪ ਸਿੰਘ ਰੰਧਾਵਾ ਨੂੰ ਗਿਲਾਂਵਾਲੀ ਚ ਦਰਜਨਾਂ ਪਰਿਵਾਰਾਂ ਆਪ ਦਾ ਪੱਲਾ ਫੜਿਆ ਰੰਧਾਵਾ ਨੂੰ ਮਿਲਿਆ ਭਰਭੂਰ ਸਮਰਥਨ
![ਗੁਰਦੀਪ ਸਿੰਘ ਰੰਧਾਵਾ ਨੂੰ ਗਿਲਾਂਵਾਲੀ ਚ ਦਰਜਨਾਂ ਪਰਿਵਾਰਾਂ ਆਪ ਦਾ ਪੱਲਾ ਫੜਿਆ](https://all2news.com/uploads/images/2024/11/image_750x_6731b11ed13b1.jpg)
ਗੁਰਦੀਪ ਸਿੰਘ ਰੰਧਾਵਾ ਨੂੰ ਗਿਲਾਂਵਾਲੀ ਚ
ਦਰਜਨਾਂ ਪਰਿਵਾਰਾਂ ਆਪ ਦਾ ਪੱਲਾ ਫੜਿਆ
ਰੰਧਾਵਾ ਨੂੰ ਮਿਲਿਆ ਭਰਭੂਰ ਸਮਰਥਨ
ਪਿੰਡ ਗਿੱਲਾਂਵਾਲੀ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ, ਦਰਜਨਾਂ ਸਤਿਕਾਰਤ ਪਰਿਵਾਰਾਂ ਨੇ ਪਾਰਟੀ ਦਾ ਪੱਲਾ ਫੜਿਆ, ਜਿਨ੍ਹਾਂ ਚੋਂ ਸਰਪੰਚ ਸੁਖਜਿੰਦਰ ਸਿੰਘ, ਨੰਬਰਦਾਰ ਲਖਵਿੰਦਰ ਸਿੰਘ, ਦਵਿੰਦਰ ਸਿੰਘ, ਗਰਪ੍ਰਕਾਸ ਸਿੰਘ, ਸਾਬਕਾ ਮੈਂਬਰ ਸੁਖਜਿੰਦਰ ਸਿੰਘ, ਗੁਰਮੁੱਖ ਸਿੰਘ, ਨਵਕਰਨ ਸਿੰਘ, ਤੇਜਵੰਤ ਸਿੰਘ, ਅਰਸ਼ਦੀਪ, ਮੈਂਬਰ ਸਖਪੂਰਨ ਸਿੰਘ, ਅਰਮਾਨਪ੍ਰੀਤ ਸਿੰਘ, ਤਰਸੇਮ ਸਿੰਘ, ਸਾਬਕਾ ਸਰਪੰਚ ਬਾਵਾ ਸਿੰਘ, ਭਾਨ ਸਿੰਘ, ਗੁਰਬਾਜ ਸਿੰਘ, ਸਤਨਾਮ ਸਿੰਘ, ਕਸ਼ਮੀਰ ਸਿੰਘ, ਬਲਕਾਰ ਸਿੰਘ, ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਹੈ ਅਤੇ ਦਿਲੋਂ ਸਵਾਗਤ ਕਰਦੇ ਹੋਏ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਬਣਦਾ ਮਾਨ ਸਮਾਨ ਦਿੱਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਚ ਤੁਹਾਡਾ ਸਵਾਗਤ ਹੈ। ਓਥੇ ਹੀ ਆਪ ਨਾਲ ਜੁੜਨ ਵਾਲੇ ਸਾਰੇ ਹੀ ਇਲਾਕਾ ਨਿਵਾਸੀਆਂ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਜਿਤਾਉਣ ਦਾ ਪ੍ਰਣ ਵੀ ਕੀਤਾ ।