ਸ਼ਹੀਦ ਭਗਤ ਸਿੰਘ ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ, (ਰਿਟਾਇਰ) ਪੰਜਾਬ ਰਜਿਸਟਰ ਨੰਬਰ 303
ਸ਼ਹੀਦ ਭਗਤ ਸਿੰਘ ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ, (ਰਿਟਾਇਰ) ਪੰਜਾਬ ਰਜਿਸਟਰ ਨੰਬਰ 303

ਇਹ ਮੀਟਿੰਗ ਬਟਾਲਾ ਦੇ ਹਕੀਕਤ ਰਾਏ ਦੀ ਸਮਾਧ ਵਿੱਚ ਸ਼ਮੂਲੀਅਤ ਕੀਤੀ ।
ਜਿਲਾ ਗੁਰਦਾਸਪੁਰ ਦੀ ਅਕਾਈ ਦੀ ਚੋਣ ਕਰਨ ਸਬੰਧੀ ਇੱਕ ਭਰਨੀ ਮੀਟਿੰਗ ਸੂਬਾ ਪ੍ਰਧਾਨ ਸ਼ਿੰਦਾ ਰਾਏਪੁਰ ਡੱਬਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਪੰਜਾਬ ਹੋਮ ਗਾਰਡ ਬਟਾਲਾ ਦੇ ਜਵਾਨਾਂ ਨੇ ਸ਼ਮੂਲੀਅਤ ਕੀਤੀ ਇਸ ਮੀਟਿੰਗ ਵਿੱਚ ਐਸੋਸੀਏਸ਼ਨ 303ਨੂੰ ਹੋਰ ਮਜਬੂਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਐਸੋਸੀਏਸ਼ਨ ਦੇ ਉਪ ਪ੍ਰਧਾਨ ਸਰਦਾਰ ਸਵਰਨਜੀਤ ਸਿੰਘ ਨਾਹਰ ਅਤੇ ਸੂਬਾ ਕਮੇਟੀ ਮੈਂਬਰ ਮੁਖਤਾਰ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ ਐਸੋਸੀਏਸ਼ਨ 303 ਦੀ ਜ਼ਿਲਾ ਇਕਾਈ ਗੁਰਦਾਸਪੁਰ ਦੀ ਚੋਣ ਹੇਠ ਲਿਖੇ ਅਨੁਸਾਰ ਹੈ ।
ਪ੍ਰਧਾਨ ਗੁਰਦੀਪ ਸਿੰਘ ਰਿਟਾਇਰ ਇੰਸਪੈਕਟਰ, ਉਪ ਪ੍ਰਧਾਨ ਬਲਬੀਰ ਸਿੰਘ, ਜਨਰਲ ਸਕੱਤਰ ਸੁਲੱਖਣ ਮਸੀਹ , ਸਕੱਤਰ ਨਿਰਮਲਜੀਤ ਸਿੰਘ ਰਿਟਾਇਰ ਇੰਸਪੈਕਟਰ, ਪ੍ਰੈਸ ਸਕੱਤਰ ਸੁਰੇਸ਼ ਕੁਮਾਰ, ਖਜਾਨਚੀ ਬਲਦੇਵ ਸਿੰਘ,
ਮੈਂਬਰ ਅਮਰਨਾਥ , ਮੈਂਬਰ ਜਸਵਿੰਦਰ ਸਿੰਘ, ਮੈਂਬਰ ਪਰਸੋਤਮ ਲਾਲ , ਮੈਂਬਰ ਜਸਵੰਤ ਲਾਲ ਅਤੇ ਹੋਰ ਮੈਂਬਰ ਸ਼ਾਮਿਲ ਸਨ।