ਗੁਰਦੀਪ ਸਿੰਘ ਰੰਧਾਵਾ ਨੂੰ ਵੱਖ ਵੱਖ ਪਿੰਡਾਂ ਚ ਮਸੀਹ ਭਾਈਚਾਰਾ ਨੇ ਦਿੱਤਾ ਭਰਭੂਰ ਸਮਰਥਨ
ਸੁਖਜਿੰਦਰ ਰੰਧਾਵਾ ਦੇ ਸ਼ਬਦਾਂ ਦਾ ਲਿਆ ਜਾਵੇਗਾ ਬਦਲਾ
ਗੁਰਦੀਪ ਸਿੰਘ ਰੰਧਾਵਾ ਨੂੰ ਵੱਖ ਵੱਖ ਪਿੰਡਾਂ ਚ
ਮਸੀਹ ਭਾਈਚਾਰਾ ਨੇ ਦਿੱਤਾ ਭਰਭੂਰ ਸਮਰਥਨ
ਸੁਖਜਿੰਦਰ ਰੰਧਾਵਾ ਦੇ ਸ਼ਬਦਾਂ ਦਾ ਲਿਆ ਜਾਵੇਗਾ ਬਦਲਾ
ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਰਾਊਵਾਲ, ਧਰਮਕੋਟ ਰੰਧਾਵਾ, ਮੰਗੀਆਂ , ਵਿਖੇ ਚਰਚ ਦੇ ਪ੍ਰੋਗਰਾਮ ਮੌਕੇ ਸ਼ਿਰਕਤ ਕੀਤੀ ਅਤੇ ਸੰਗਤ ਦੇ ਦਰਸ਼ਨ ਕੀਤੇ । ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਤ ਵਲੋ ਦਿੱਤੇ ਮਾਣ ਸਤਿਕਾਰ ਦਾ ਹਮੇਸ਼ਾ ਉਹ ਰਿਣੀ ਰਹਿਣਗੇ, ਓਧਰ ਕ੍ਰਿਸ਼ਚੀਅਨ ਭਾਈਚਾਰੇ ਵਲੋ ਭਰੋਸਾ ਦਿੱਤਾ ਗਿਆ ਕਿ ਇਸ ਵਾਰ ਸਮੂਹ ਮਸੀਹ ਭਾਈਚਾਰਾ ਆਮ ਆਦਮੀ ਪਾਰਟੀ ਦਾ ਡੱਟ ਕੇ ਸਾਥ ਦੇਵੇਗਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬੋਲੇ ਸ਼ਬਦਾਂ ਦਾ ਪੂਰਾ ਪੂਰਾ ਬਦਲਾ ਲਵੇਗਾ । ਇਸ ਮੌਕੇ ਪਾਸਟਰ ਸਾਵਰ ਜੀ, ਗੌਰਵ ਜੀ, ਵਿਸ਼ੇਸ਼ ਤੋਰ ਤੇ ਹਾਜਰ ਸਨ