ਸਤਿੰਦਰ ਚਾਵਲਾ ਜੋ ਆਸਟ੍ਰੇਲੀਆ ਚ ਰਹਿ ਕੇ - ਮਾਂ ਬੋਲੀ ਪੰਜਾਬੀ ਦੀ ਸੇਵਾ ( ਮਾਂ ਸਦਕੇ )

ਸਤਿੰਦਰ ਚਾਵਲਾ ਜੋ ਆਸਟ੍ਰੇਲੀਆ ਚ ਰਹਿ ਕੇ ਆਪਣੇ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਨੇ ਅਤੇ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਆਸਟ੍ਰੇਲੀਆ ਚ ਰਹਿ ਕੇ ਵੀ ਕਰ ਰਹੇ ਨੇ |

ਏਸੇ ਲੜੀ ਚ ਉਹਨਾਂ ਵਲੋਂ ਇਕ ਫਿਲਮ ਬਨਾਈ ਗਈ ਅਤੇ ਉਹ ਪੀਟੀਸੀ ਬਾਕਸ ਆਫ਼ਿਸ 2022 ਲਈ ਚੁਣੀ ਵੀ ਗਈ ਤੇ ਹੁਣ ਉਸ ਲਈ ਵੋਟਿੰਗ ਚਲ ਰਹੀ ਹੈ | ਆਓ ਰਲ ਕੇ ਇਸ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਤਿੰਦਰ ਚਾਵਲਾ ਦਾ ਰੱਜ ਕੇ ਸਾਥ ਦਇਆ ਅਤੇ ਵੱਧ ਤੋਂ ਵੱਧ ਆਪਣੇ ਪੰਜਾਬ ਦੀ ਪੰਜਾਬੀਅਤ ਦਾ ਮਾਣ ਵਧਾਉਣ ਚ ਹਿਸਾ ਪਾਈਏ |