ਸੋਨੀ ਇੰਡੀਆ ਲਿਮਟਿਡ ਵਲੋ ਅਡਵਾਂਸਡ ਤਕਨੀਕਾਂ ਤੇ ਵਿਸ਼ੇਸ਼ਤਾਵਾਂ ਨਾਲ ਭਰਭੂਰ ਐਲ ਸੀਰੀਜ ਨੀਲਮ ਟੀ ਵੀ ਸੈਂਟਰ ਲੱਕੜ ਮੰਡੀ ਬਟਾਲਾ ਵਿਖੇ ਕੀਤੀ ਲਾਂਚ

ਅੱਜ ਸੋਨੀ ਇੰਡੀਆ ਲਿਮਟਿਡ ਵਲੋ ਬਟਾਲਾ ਦੇ ਸਭ ਤੋ ਪੁਰਾਣੇ ਤੇ ਮਸ਼ਹੂਰ ਸੋਨੀ ਕੰਪਨੀ ਦੇ ਆਥੋਰਾਜਿਡ ਡੀਲਰ ਨੀਲਮ ਟੀ ਵੀ ਸੈਂਟਰ ਲੱਕੜ ਮੰਡੀ

ਬਟਾਲਾ ਤੇ ਆਪਣੀ ਨਵੀਂ ਐਲ ਸੀਰੀਜ ਦਾ ਲਾਂਚ ਸਭ ਤੋ ਪਹਿਲਾ ਏਸੇ ਨੀਲਮ ਟੀ ਵੀ ਸੈਂਟਰ ਤੇ ਕੀਤਾ ।  ਇਸ ਮੋਕੇ ਕੰਪਨੀ ਦੇ ਏਰੀਆ ਸੇਲਜ ਮੈਨੇਜਰ ਸ੍ਰੀ ਗੋਰਵ ਜੁਨੇਜਾ ,ਏਰੀਆ ਡਿਸਟ੍ਰੀਬਿਊਟਰ ਸ੍ਰੀ ਸੰਜੀਵ ਧਵਨ , ਮਾਰਕੀਟਿੰਗ ਇੰਚਾਰਜ ਰਜਨੀਸ਼ ਸ਼ਰਮਾ ਨੇ ਨੀਲਮ ਟੀ ਵੀ ਸੈਂਟਰ ਦੇ ਮਾਲਕ ਸ਼ੀ ਅਨਿਲ ਗੁਪਤਾ, ਰਜੀਵ ਗੁਪਤਾ ਅਤੇ ਅਮਨ ਗੁਪਤਾ ਦੇ ਇਸ ਦਾ ਸ਼ੁੱਭ ਆਰੰਭ ਕੇਕ ਕੱਟ ਕੇ ਕੀਤਾ।   ਗੋਰਵ ਜੁਨੇਜਾ ਨੇ ਐਲ ਸੀਰੀਜ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੰਪਨੀ ਦੀ ਐਲ ਸੀਰੀਜ ਗੂਗਲ ਟੀ ਵੀ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਨਵੇ ਫੀਚਰ ਨਾਲ ਕੰਪਨੀ ਵਲੋ ਲਾਂਚ ਕੀਤੀ ਗਈ ਹੈ। ਇਹ ਸੀਰੀਜ਼ ਅਡਵਾਂਸਡ ਤਕਨੀਕਾਂ ਤੇ ਵਿਸ਼ੇਸ਼ਤਾਵਾਂ ਨਾਲ ਭਰਭੂਰ ਹੈ ਤੇ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉਭਰੇਗੀ।