ਦਿਲ ਦੀਆਂ ਗੱਲਾਂ - ( ਰਾਜੀਵ ਸੋਨੀ ) ਆਮ ਆਦਮੀ ਪਾਰਟੀ ਗੁਰਵਿੰਦਰ ਸਿੰਘ ਵੀਲਾ ਅਤੇ ਤੇਜਵਿੰਦਰ ਸਿੰਘ ਰੰਧਾਵਾ
ਦਿਲ ਦੀਆਂ ਗੱਲਾਂ - ( ਰਾਜੀਵ ਸੋਨੀ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਵੀਲਾ ਅਤੇ ਤੇਜਵਿੰਦਰ ਸਿੰਘ ਰੰਧਾਵਾ
ਆਲ ਟੂ ਨਿਊਜ਼ ਚੈਨਲ ਦੇ ਪ੍ਰੋਗਰਾਮ ਦਿਲ ਦੀਆਂ ਗੱਲਾਂ - ( ਰਾਜੀਵ ਸੋਨੀ )
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਵੀਲਾ ਅਤੇ ਤੇਜਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ, ਪਰ ਫੁੱਟ ਪਾਊ ਨੀਤੀਆਂ ਨਹੀਂ। ਜੇਕਰ ਧਰਮਬੀਰ ਗਾਂਧੀ ਅਤੇ ਸੁਖਪਾਲ ਖਹਿਰਾ ਵਰਗੇ ਆਗੂਆਂ ਦੀਆਂ ਫੁੱਟ ਪਾਊ ਨੀਤੀਆਂ ਕਾਮਯਾਬ ਨਹੀਂ ਹੋਈਆਂ ਤਾਂ ਛੋਟੇ ਮੋਟੇ ਆਗੂਆਂ ਦੀਆਂ ਨੀਤੀਆਂ ਵੀ ਕਾਮਯਾਬ ਨਹੀਂ ਹੋਣ ਦਿੱਤਆਂ ਜਾਣਗੀਆਂ।