ਨਵ-ਨਿਯੁਕਤ ਥਾਣਾ ਮੁਖੀ ਬਲਬੀਰ ਸਿੰਘ ਦੇ ਚਾਰਜ ਸੰਭਾਲਣ ਤੇ ਕੇਵਲ ਮਸੀਹ ਅਤੇ ਸਲੀਮ ਮਸੀਹ ਵਲੋਂ ਸਵਾਗਤ

ਨਵ-ਨਿਯੁਕਤ ਥਾਣਾ ਮੁਖੀ ਬਲਬੀਰ ਸਿੰਘ ਦੇ ਚਾਰਜ ਸੰਭਾਲਣ ਤੇ ਕੇਵਲ ਮਸੀਹ ਅਤੇ ਸਲੀਮ ਮਸੀਹ ਵਲੋਂ ਸਵਾਗਤ

ਨਵ-ਨਿਯੁਕਤ ਥਾਣਾ ਮੁਖੀ ਬਲਬੀਰ ਸਿੰਘ ਦੇ ਚਾਰਜ ਸੰਭਾਲਣ ਤੇ  ਕੇਵਲ ਮਸੀਹ ਅਤੇ ਸਲੀਮ ਮਸੀਹ ਵਲੋਂ ਸਵਾਗਤ

ਫਤਿਹਗੜ੍ਹ ਚੂੜੀਆਂ ( ਰਾਜੀਵ ਸੋਨੀ )  ਸਥਾਨਕ ਪੁਲਿਸ ਸਟੇਸ਼ਨ ਵਿਖੇ ਨਵ-ਨਿਯੁਕਤ ਥਾਣਾ ਮੁਖੀ ਬਲਬੀਰ ਸਿੰਘ ਦੇ ਚਾਰਜ ਸੰਭਾਲਣ ਉਪਰੰਤ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਮਸੀਹ ਅਤੇ ਵਾਰਡ ਨੰਬਰ 13 ਦੇ ਇੰਚਾਰਜ ਸਲੀਮ ਮਸੀਹ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਸਟੇਸ਼ਨ ਵਿਖੇ ਪਹੁੰਚ ਕੇ ਥਾਣਾ ਮੁਖੀ ਬਲਬੀਰ ਸਿੰਘ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ  ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਇਸ ਮੌਕੇ ਕੇਵਲ ਮਸੀਹ ਅਤੇ ਸਲੀਮ ਮਸੀਹ ਨੇ ਥਾਣਾ ਮੁਖੀ ਨੂੰ  ਕਿਹਾ ਕਿ ਅਸੀਂ ਹਰ ਚੰਗੇ ਕੰਮ ਵਿਚ ਉਹਨਾਂ ਦਾ ਡੱਟ ਕੇ ਸਹਿਯੋਗ ਕਰਾਂਗੇ ਤਾਂ ਕਿ ਇਲਾਕੇ ਵਿਚ ਫੈਲੇ ਹੋਏ ਨਸ਼ਿਆਂ ਦੇ ਕੋਹੜ ਨੂੰ ਪੁਲਿਸ ਵੱਲੋਂ ਵਧੀਆ ਢੰਗ ਨਾਲ ਸਮਾਪਤ ਕੀਤਾ ਜਾ ਸਕੇ।