ਪੀਰ ਬਾਬਾ ਕੱਲੂ,ਸਾਹ, ਦੇ ਮੇਲੇ ਸੰਬੰਧੀ ਪ੍ਰਬੰਧਕ ਕਮੇਟੀ ਦੀ, ਮੀਟਿੰਗ ਹੋਈ
ਪੀਰ ਬਾਬਾ ਕੱਲੂ,ਸਾਹ, ਦੇ ਮੇਲੇ ਸੰਬੰਧੀ ਪ੍ਰਬੰਧਕ ਕਮੇਟੀ ਦੀ, ਮੀਟਿੰਗ ਹੋਈ

ਪਿੰਡ ਨੈਣੋਵਾਲ ਵੈਂਦ, ਵਿਖੇ16,ਜੂਨ, ਨੂੰ ਹੋਂਣ ਵਾਲੇ, ਸਾਲਾਨਾ29,ਵੇ. ਸਭਿਆਚਾਰਕ ਮੇਲੇ ਦੀਆ ਤਿਆਰੀਆ ਸੰਬੰਧੀ ਪੀਰ,ਬਾਬਾ ਕੱਲੂ ਸਾਹ ਪ੍ੰਬਧਕ ਕਮੇਟੀ ਦੀ, ਮੀਟਿੰਗ ਹੋਈ, ਪ੍ਰਧਾਨ ਸਤਨਾਮ ਸਿੰਘ ਢਿਲੋਂ, ਨੰਬਰਦਾਰ ਸੁਖਵਿੰਦਰ ਸਿੰਘ ਢਿਲੋਂ,ਸੋਮ,ਨਾਥ,ਮਹਿਮੁ, ਸਵਤੰਤਰ ਸਿੰਘ ਸੁਖਵੀਰ ਢਿਲੋਂ ਆਮੀਰ ਪਾਲ, ਸਿੰਘ,ਸਾਹਿਲ,ਜਸਕਰਨ, ਜੱਸ, ਦਵਿੰਦਰ ਸਿੰਘ, ਨਗਿੰਦਰ ਸਿੰਘ,ਸਦੀਪ, ਰਾਜਾ,ਆਦਿ ਨੇ,ਮੇਲੇ ਦੀਆਂ ਤਿਆਰੀਆਂ, ਬਾਰੇ ਵਿਚਾਰ ਵਟਾਂਦਰਾ ਕੀਤਾ ਪ੍ਰਧਾਨ ਸਤਨਾਮ ਸਿੰਘ ਢਿਲੋਂ ਨੇ ਦੱਸਿਆ ਕਿ ਬਾਬਾ ਕੱਲੂ ਸਾਹ ਦੀ ਮੁੱਕਦਸ ਦਰਗਾਹ ਤੇ,ਲਗਣ,ਇਸ ਮੇਲੇ ਦਾ, ਉਦਘਾਟਨ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਲਖਵਿੰਦਰ ਸਿੰਘ ਲੱਖੀ ਕਰਨਗੇ ਜਦਕਿ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ, ਅਤੇ ਅਰਵਿੰਦਰ ਸਿੰਘ ਰਸੂਲਪੁਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ,ਸ਼ਮਾ,ਰੋਸ਼ਨ, ਕਰਨ ਦੀ ਰਸਮ ਸਾਬਕਾ ਮੰਤਰੀ ਬਲਵੀਰ ਸਿੰਘ ਮਿਆਣੀ ਕਰਨਗੇ ਮੇਲੇ ਵਿਚ ਗਾਇਕ ਜੋੜੀ ਹਰਿੰਦਰ, ਸੰਧੂ,ਤੇ, ਅਮਨ ਧਾਲੀਵਾਲ, ਰਾਏ ਜੁਝਾਰ ਬਿਟਾ,ਸੁਖਨ, ਵਾਲੀਆਂ ਲਵਲੀ ਸੋਨੀਆ ਸੁਰਿੰਦਰ ਫ਼ਰਿਸ਼ਤਾ ਘੁੱਲੇ ਸ਼ਾਹ,ਮੰਚ, ਸੰਚਾਲਿਕਾ ਜੱਸੀ ਅਤੇ ਕਵਾਲ ਸਲੀਮ ਸਾਬਰੀ, ਮਲੇਰਕੋਟਲਾ ਵਾਲੇ ਆਪਣੀ ਕਲਾ,ਦਾ, ਪ੍ਰਦਰਸ਼ਨ ਕਰਨਗੇ ਮੇਲੇ ਵਿਚ, ਦੂਰਦਰਸ਼ਨ ਦੇ,ਐਂਕਰ, ਚਰਨਜੀਤ ਸਿੰਘ ਜੱਗੀ ਦਾ, ਵਿਸ਼ੇਸ਼ ਸਨਮਾਨ ਹੋਵੇਗਾ ਪ੍ਹਧਾਨ ਢਿਲੋਂ ਨੇ ਦੱਸਿਆ ਕਿ, ਮੇਲੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਨਾ, ਦਸਿਆ ਕਿ ਇਹ, ਮੇਲੇ ਪੰਜਾਬ ਤੋਂ ਲੈਕੇ, ਬਾਹਰਲੇ ਦੇਸ਼ਾਂ ਤਕ, ਵਸਦੇ, ਪੰਜਾਬੀ, ਇਸ ਸਭਿਆਚਾਰਕ ਮੇਲੇ ਦਾ, ਆਨੰਦ ਮਾਣਦੇ ਹਨ,