ਪੰਜਾਬ ਵਿੱਚ ਇੱਕ ਹੋਰ ਲੋਕ ਲਹਿਰ ਬਦਲਾਅ ਵੱਲ,,, ਉਂਕਾਰ ਸਿੰਘ ਧਾਮੀ

ਪੰਜਾਬ ਵਿੱਚ ਇੱਕ ਹੋਰ ਲੋਕ ਲਹਿਰ ਬਦਲਾਅ ਵੱਲ,,, ਉਂਕਾਰ ਸਿੰਘ ਧਾਮੀ

ਪੰਜਾਬ ਵਿੱਚ ਇੱਕ ਹੋਰ ਲੋਕ ਲਹਿਰ ਬਦਲਾਅ ਵੱਲ,,, ਉਂਕਾਰ ਸਿੰਘ ਧਾਮੀ

ਅੱਡਾ ਸਰਾਂ ਜਸਵੀਰ ਕਾਜਲ 
ਹੁਸ਼ਿਆਰਪੁਰ ਲਾਚੋਵਾਲ ਪੰਜਾਬ ਵਿੱਚ ਇਕ ਹੋਰ ਲੋਕ ਲਹਿਰ ਬਦਲਾਅ ਵੱਲ ਧਾਮੀ
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੇ ਕਿਸਾਨ ਆਗੂਆਂ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਹਰਪ੍ਰੀਤ ਸਿੰਘ ਲਾਲੀ ਪਰਮਿੰਦਰ ਸਿੰਘ ਪੰਨੂ ਨੇ ਕਿਹਾ ਕਿ ਲੋਕ ਜਾਗਰੂਕ ਹੋ ਰਹੇ ਹਨ ਉੱਘੇ ਸਮਾਜ ਸੇਵੀ ਜਥੇਬੰਦੀ ਦੇ ਮੁੱਖ ਬੁਲਾਰੇ ਸਰਦਾਰ ਉਂਕਾਰ ਸਿੰਘਧਾਮੀਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਬਦਲਾਅ ਦੀ ਦੂਸਰੀ ਲਹਿਰ ਦੇਖਣ ਨੂੰ ਮਿਲੀ ਹੈ ਸੰਗਰੂਰ ਹਲਕੇ ਅੰਦਰ ਲੋਕਾਂ ਨੇ ਆਪ ਵੱਲੋਂ ਕੀਤੇ ਵਾਅਦਿਆਂ ਨੂੰ ਦਰਕਿਨਾਰ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਫਤਵਾ ਦਿੱਤਾ ਹੈ, ਲੋਕ ਨਾਅਰੇ ਨਹੀ ਹਕੀਕਤ ਵਿੱਚ ਅਮਲ ਚਾਹੁੰਦੇ ਹਨ, ਭਗਵੰਤ ਮਾਨ ਲਈ ਹੈ ਚਿੰਤਾ ਦੀ ਗੱਲ ਹੈ ਕਿ ਜਿਨ੍ਹਾਂ ਪਿੰਡਾਂ ਵਿਚੋ ਆਪ ਦੇ ਐਮ ਐਲ ਨੇ ਉਨ੍ਹਾਂ ਪਿੰਡਾਂ ਵਿੱਚੋਂ ਸਰਦਾਰ ਮਾਨ ਨੂੰ ਜਿੱਤ ਮਿਲੀ, ਇਸ ਦਾ ਮਤਲਬ ਸਾਫ਼ ਹੈ ਕੇ ਮੌਜੂਦਾ ਐਮ ਐਲ ਏ ਆਮ ਲੋਕਾਂ ਦੀ ਪਹੁੰਚ ਤੋਂ ਕਾਫ਼ੀ ਦੂਰ ਹਨ, ਕੀ ਕਾਂਗਰਸੀ ਕੀ ਅਕਾਲੀ-ਬੀਜੇਪੀ ਕੋਈ ਵੀ ਜਮਾਨਤਾ ਨਹੀਂ ਬਚਾ ਸਕਿਆ, ਸੁਖਬੀਰ ਦਾ ਬੰਦੀ ਸਿੰਘਾਂ ਵਾਲਾ ਪੈਂਤੜਾ ਵੀ ਕੰਮ ਨਹੀਂ ਆਇਆ, ਜਥੇਬੰਦੀ ਦੇ ਆਗੂਆਂ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਇਹ ਸਲਾਹ ਦਿੱਤੀ ਹੈ ਸਿਆਸੀ ਗੱਪਾਂ ਸੁਨਣ ਲਈ ਲੋਕ ਤਿਆਰ ਨਹੀਂ ਹਨ ਬੇਰੁਜ਼ਗਾਰੀ ਕਿਸਾਨੀ ਮਸਲੇ ਬੇਰੁਜ਼ਗਾਰੀ ਮਹਿੰਗਾਈ, ਗੈਂਗਸਟਰ ਕਲਚਰ,ਤੇ ਵੱਧ ਰਹੀਆਂ ਕਤਲਾਂ ਦੀਆਂ ਵਾਰਦਾਤਾ ਪ੍ਰਸਾਸਨੀਕ ਸੁਧਾਰਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ, ਪਾਰਟੀਆਂ ਬਦਲ ਕੇ ਬੀਜੇਪੀ ਵਿੱਚ ਜਾਣ ਵਾਲੇ ਅਖੌਤੀ ਲੀਡਰਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ, ਸਾਡੀ ਸਾਰੀ ਜਥੇਬੰਦੀ ਉਮੀਦ ਕਰਦੀ ਹੈ ਕਿ ਸਰਦਾਰ ਮਾਨ 2 ਸਾਲ ਦੇ ਸਮੇਂ ਵਿੱਚ ਵਧੀਆ ਕਾਰਜਕਾਰੀ ਦਿਖਾਉਣਗੇ ਤੇ ਲੋਕ ਸਮੱਸਿਆਵਾ ਹੱਲ ਕਰਵਾਉਣਗੇ ਇਸ ਮੋਕੇ ਰਾਮ ਸਿੰਘ ਧੁੱਗਾ ਕੁਲਜੀਤ ਸਿੰਘ ਧਾਮੀ ਨੂਰਪੁਰ ਬਾਬਾ ਜੁਗਰਾਜ ਸਿੰਘ ਬਾਬਾ ਬੂਆ ਸਿੰਘ ਬਲਦੇਵ ਸਿੰਘ ਨਿਰਮਲ ਸਿੰਘ ਚੰਨਣ ਸਿੰਘ ਸੇਖੂਪੁਰ ਸਤਵੰਤ ਸਿੰਘ ਮਨਜੀਤ ਸਿੰਘ ਨੰਬਰਦਾਰ ਮਹਿੰਦਰ ਸਿੰਘ ਲਾਚੋਵਾਲ ਹਰਜੀਤ ਸਿੰਘ ਆਦਿ ਸ਼ਾਮਲ ਸਨ