ਚਰਨਜੀਤ ਚਨੀ ਦਾ ਵੱਖਰਾ ਅੰਦਾਜ਼ , ਬੱਕਰੀ ਚੋਣਾ ਤੇ ਸ਼ਾਇਰਾਨਾ ਆਵਾਜ਼
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਲੋਕਾਂ ਨੂੰ ਮਿਲਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਨ। ਦੁਪਹਿਰ ਸਮੇਂ ਜਦੋਂ ਉਹ ਹਲਕੇ ਦੇ ਪਿੰਡ ਬੱਲ੍ਹੋਂ ਕੋਲ ਦੀ ਲੰਘ ਰਹੇ ਸਨ, ਤਾਂ ਉੱਥੇ ਇਕ ਆਜੜੀ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ। ਫ਼ਿਰ ਕੀ ਸੀ ਮੁੱਖ ਮੰਤਰੀ ਚੰਨੀ ਇਕ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗ ਪਏ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਲੋਕਾਂ ਨੂੰ ਮਿਲਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਨ।
ਦੁਪਹਿਰ ਸਮੇਂ ਜਦੋਂ ਉਹ ਹਲਕੇ ਦੇ ਪਿੰਡ ਬੱਲ੍ਹੋਂ ਕੋਲ ਦੀ ਲੰਘ ਰਹੇ ਸਨ, ਤਾਂ ਉੱਥੇ ਇਕ ਆਜੜੀ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ। ਫ਼ਿਰ ਕੀ ਸੀ ਮੁੱਖ ਮੰਤਰੀ ਚੰਨੀ ਇਕ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗ ਪਏ।
ਓਥੇ ਹੀ ਚਰਨਜੀਤ ਚਨੀ ਦਾ ਵੱਖਰਾ ਅੰਦਾਜ਼ ਮਿਲਿਆ ਜਦੋਂ ਉਹਨਾਂ ਪੱਤਰਕਾਰਾਂ ਦੇ ਪ੍ਰਸ਼ਨਾਂ ਦਾ ਜਵਾਬ ਸ਼ਾਇਰਾਨਾ ਢੰਗ ਨਾਲ ਦਿਤਾ |