ਜਹੂਰਾ ਵਿਖੇ ਮਦਰ ਵਰਕਸ਼ਾਪ ਕਰਵਾਈ ਗਈ

ਜਹੂਰਾ ਵਿਖੇ ਮਦਰ ਵਰਕਸ਼ਾਪ ਕਰਵਾਈ ਗਈ

ਜਹੂਰਾ ਵਿਖੇ ਮਦਰ ਵਰਕਸ਼ਾਪ ਕਰਵਾਈ ਗਈ

ਸਰਕਾਰੀ ਐਲੀਮੈਂਟਰੀ ਸਕੂਲ  ਮਦਰ ਜ਼ਹੂਰਾ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ L.k.g. ਤੋਂ ਦੂਜੀ ਜਮਾਤ ਵਿੱਚ ਪੜ੍ਹਦੇ ਬੱਚਿਆਂ ਦੀਆਂ ਮਾਵਾਂ ਨੇ ਭਾਗ ਲਿਆ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਵਾਗਤ ਗਤੀਵਿਧੀ ਕਰਵਾਈ ਗਈ ਅਤੇ ਪਰੀ ਪ੍ਰਾਇਮਰੀ ਸਿੱਖਿਆ ਬਾਰੇ ,ਮਟੀਰੀਅਲ ਬਾਰੇ  ਜਾਣਕਾਰੀ ਦਿੱਤੀ। ਪ੍ਰਬੰਧਨ ਪਵਨ ਕੁਮਾਰ  ਨੇ  ਮੁੱਢਲੀ ਸਹਾਇਤਾ ਬਾਰੇ ਜਾਣੂ ਕਰਵਾਇਆ । ਇਸ ਵਰਕਸ਼ਾਪ ਨੂੰ  ਨੇਪਰੇ ਚਾੜ੍ਨ ਲਈ  ਮੈਡਮ ਮਮਤਾ,ਨੀਲਮ ਅਤੇ ਸੁੱਖਜੀਤ ਕੌਰ ਨੇ ਬਹੁਤ ਜਿਮੇਵਾਰੀ ਨਭਾਈ । ਇਸ ਮੌਕੇ  ਸਕੂਲ ਮੁੱਖ ਅਧਿਆਪਕ ਮੈਡਮ ਇੰਦਰਜੀਤ ਕੌਰ ਵਲੋੱ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ  ਕੀਤਾ ਗਿਆ ।