ਪੀਰ ਬਾਬਾ ਰੋਡੇ ਸ਼ਾਹ ਜੀ ਦਾ ਡਾਲਾ ਤਲਵੰਡੀ ਹਿੰਦੂਆਂ ਵਿਖੇ ਸਲਾਨਾ ਜੋੜ ਮੇਲਾ ਕਰਵਾਇਆ ਗਿਆ
ਪੀਰ ਬਾਬਾ ਰੋਡੇ ਸ਼ਾਹ ਜੀ ਦਾ ਡਾਲਾ ਤਲਵੰਡੀ ਹਿੰਦੂਆਂ ਵਿਖੇ ਗੱਦੀ ਨਸ਼ੀਨ ਬਾਬਾ ਪਵਨ ਕੁਮਾਰ ਜੀ ਦੀ ਰਹਿਨੁਮਾਈ ਹੇਠ ਸਲਾਨਾ ਜੋੜ ਮੇਲਾ ਕਰਵਾਇਆ ਗਿਆ | ਪੀਰ ਬਾਬਾ ਰੋਡੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ

ਪੀਰ ਬਾਬਾ ਰੋਡੇ ਸ਼ਾਹ ਜੀ ਦਾ ਡਾਲਾ ਤਲਵੰਡੀ ਹਿੰਦੂਆਂ ਵਿਖੇ ਗੱਦੀ ਨਸ਼ੀਨ ਬਾਬਾ ਪਵਨ ਕੁਮਾਰ ਜੀ ਦੀ ਰਹਿਨੁਮਾਈ ਹੇਠ ਸਲਾਨਾ ਜੋੜ ਮੇਲਾ ਕਰਵਾਇਆ ਗਿਆ |
ਜਿਸ ਵਿਚ ਇਲਾਕਾ ਨਿਵਾਸੀਆਂ ਨੇ ਕਵਾਲੀਆਂ ਅਤੇ ਕਬੱਡੀ ਦਾ ਆਨੰਦ ਮਾਣਿਆ | ਜ਼ਿਕਰ ਯੋਗ ਹੈ ਕੇ ਇਸ ਮੇਲੇ ਤੇ ਸ਼ਰਾਬ ਦਾ ਹੀ ਭੋਗ ਲਗਦਾ ਹੈ ਤੇ ਸ਼ਰਾਬ ਦਾ ਹੀ ਪ੍ਰਸ਼ਾਦ ਮਿਲਦਾ ਹੈ | ਇਸ ਮੌਕੇ ਲੰਗਰ ਵੀ ਅਟੁੱਟ ਵਰਤਿਆ | ਸ਼ਰਧਾਲੂਆਂ ਨੇ ਪੀਰ ਬਾਬਾ ਰੋਡੇ ਸ਼ਾਹ ਦੀ ਦਰਗਾਹ ਤੇ ਮੱਥਾ ਟੇਕਿਆ ਤੇ ਬਖਸ਼ਿਸ਼ਾਂ ਹਾਸਲ ਕੀਤੀਆਂ | ਜਤਿੰਦਰ ਕੁਮਾਰ ਦੀ ਰਿਪੋਰਟ