ਪੰਜਾਬ ਪੁਲਿਸ ਟਾਂਡਾ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਕੀਤਾ ਭੇਂਟ

ਪੰਜਾਬ ਪੁਲਿਸ ਟਾਂਡਾ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਕੀਤਾ ਭੇਂਟ

ਪੰਜਾਬ ਪੁਲਿਸ ਟਾਂਡਾ  ਵੱਲੋਂ ਲੋੜਵੰਦਾਂ ਨੂੰ ਰਾਸ਼ਨ ਕੀਤਾ ਭੇਂਟ
Tanda police
mart daar

ਅੱਡਾ ਸਰਾਂ (ਜਸਵੀਰ ਕਾਜਲ)

ਜਿੱਥੇ ਪੰਜਾਬ ਪੁਲਸ ਪੰਜਾਬ ਦੇ  ਲੋਕਾਂ ਦੀ ਸੇਫਟੀ ਅਤੇ ਬਚਾ ਲਈ ਹਰ ਸੰਭਵ ਕਦਮ ਉਠਾਉਂਦੀ ਹੈ ਅਤੇ  ਸੇਵਾ ਲਈ ਤਿਆਰ ਰਹਿੰਦੀ ਹੈ। ਉੱਥੇ ਹੀ ਟਾਂਡਾ ਥਾਣੇ ਦੇ ਇੰਚਾਰਜ ਇੰਸਪੈਕਟਰ  ਉਂਕਾਰ ਸਿੰਘ ਬਰਾੜ SHO ਵੱਲੋਂ ਗਰੀਬ ਅਤੇ  ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਂਟ ਕੀਤਾ ਗਿਆ ।
     ਇਸ ਮੌਕੇ ਏ ਐਸ ਆਈ ਮਨਿੰਦਰ ਕੌਰ , ਏ ਐਸ ਆਈ ਅਮਨਦੀਪ ਸਿੰਘ , ਐਚ ਸੀ. ਸਾਹਿਲ ਕੁਮਾਰ, ਐਲ ਐਸ ਸੀ ਅਮਨਦੀਪ ਕੌਰ ਅਤੇ ਸਮੂਹ ਮੈਂਬਰ ਹਾਜ਼ਰ ਸਨ।