ਚੇਅਰਮੈਨ ਰਾਜੀਵ ਸ਼ਰਮਾਂ ਨੂੰ ਸਦਮਾਂ ਪਿਤਾ ਦਾ ਹੋਇਆ ਦਿਹਾਂਤ
ਬਲਬੀਰ ਪਨੂੰ ਸਮੇਤ ਵੱਖ ਵੱਖ ਆਗੂਆਂ ਨੇ ਦੁੱਖ ਦਾ ਇਜ਼ਹਾਰ ਕੀਤਾ

ਫ਼ਤਹਿਗੜ੍ਹ ਚੂੜੀਆਂ/ਰਾਜੀਵ ਸੋਨੀ / ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾਂ ਨੂੰ ਉਸ ਵੇਲੇ ਭਾਰੀ ਸਦਮਾਂ ਲੱਗਾ, ਜੱਦੋਂ ਅੱਜ ਬਾਅਦ ਦੁਪਹਿਰ ਉਹਨਾਂ ਦੇ ਪਿਤਾ ਸ਼੍ਰੀ ਸੁਭਾਸ਼ ਚੰਦਰ ਜੀ ਦਾ ਅਚਾਨਕ ਦਿਹਾਂਤ ਹੋ ਗਿਆ। ਸੁਭਾਸ਼ ਚੰਦਰ ਜੀ ਦੇ ਦਿਹਾਂਤ ਦੀ ਖਬਰ ਨਾਲ ਸਾਰੇ ਸ਼ਹਿਰ ਵਿਚ ਸ਼ੋਕ ਦੀ ਲਹਿਰ ਦੌੜ ਗਈ। ਉਹਨਾਂ ਦੇ ਦਿਹਾਂਤ ਤੇ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪਨੂੰ, ਕੌਂਸਲਰ ਰਾਜੀਵ ਸੋਨੀ, ਬਲਾਕ ਪ੍ਰਧਾਨ ਲਵਪ੍ਰੀਤ ਸਿੰਘ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਘੇੜਾ, ਯੂਥ ਪ੍ਰਧਾਨ ਗੁਰਬਿੰਦਰ ਸਿੰਘ, ਐਸ ਐਚ ਓ ਸੁਖਵਿੰਦਰ ਸਿੰਘ, ਤੇਜਵਿੰਦਰ ਸਿੰਘ ਰੰਧਾਵਾ, ਸੁਖਦੇਵ ਸਿੰਘ ਸੰਧੂ, ਗੁਰਵਿੰਦਰ ਸਿੰਘ ਵੀਲਾ, ਡਾਕਟਰ ਮੰਗਲ ਸਿੰਘ, ਸੁਰੇਸ਼ ਬਬਲੂ ਵਰਮਾਂ, ਰਾਜੀਵ ਸ਼ਰਮਾਂ ਰਾਜੂ, ਰੌਸ਼ਨ ਜੋਸਫ਼, ਨਵਤੇਜ ਸਿੰਘ ਰੰਧਾਵਾ, ਕਿਸ਼ਨ ਕੁਮਾਰ ਗਾਮਾ, ਲਖਵਿੰਦਰ ਸਿੰਘ ਬੱਲ, ਬਲਜੀਤ ਸਿੰਘ ਚੌਹਾਨ, ਕੁਲਵੰਤ ਸਿੰਘ ਵਿਰਦੀ, ਰਸ਼ਪਾਲ ਸਿੰਘ, ਬਾਬਾ ਬਚਿੱਤਰ ਸਿੰਘ, ਜਸਬੀਰ ਸਿੰਘ ਰੰਧਾਵਾ, ਅਨੂਪ ਜਾਨੋਤਰਾ, ਧਰਮਪਾਲ ਜੋਸ਼ੀ, ਟਿੰਕੂ ਬੱਲ, ਕੇਵਲ ਮਸੀਹ, ਕੌਂਸਲਰ ਕੁਲਵਿੰਦਰ ਸਿੰਘ ਲਾਲੀ, ਕੌਂਸਲਰ ਰਜਿੰਦਰ ਬਿੰਦੂ, ਸੁਰਿੰਦਰ ਕੁਮਾਰ ਸ਼ਿੰਦੀ, ਹਰੀਸ਼ ਅਰੋੜਾ, ਕੌਂਸਲਰ ਦਵਿੰਦਰ ਪਾਲ ਸਿੰਘ, ਰਾਮ ਸਿੰਘ ਹਵੇਲੀਆਂ, ਅਮਰਜੀਤ ਦਿਓ, ਸੁਖਵਿੰਦਰ ਚੋਲੀਆ, ਰਾਘਵ ਸੋਨੀ, ਪ੍ਰੀਤਮ ਸਿੰਘ ਬੱਬੂ, ਤਰਲੋਕ ਸਿੰਘ ਭਾਗੋਵਾਲ, ਗੁਰਪ੍ਰੀਤ ਸਿੰਘ, ਸਲੀਮ ਮਸੀਹ, ਬੱਬੂ ਦੀਪ ਸਿੰਘ, ਸੁੰਦਰ ਟੇਲਰ, ਰਕੇਸ਼ ਕੁਮਾਰ ਲੱਕੀ, ਪਾਲ ਸਿੰਘ ਮਾਹਲਾ ਆਦਿ ਨੇ ਚੇਅਰਮੈਨ ਰਾਜੀਵ ਸ਼ਰਮਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪਰਿਵਾਰ ਵੱਲੋਂ ਦਿੱਤੀ ਜਾਣਕਰੀ ਮੁਤਾਬਕ ਮ੍ਰਿਤਕ ਸੁਭਾਸ਼ ਚੰਦਰ ਜੀ ਦਾ ਅੰਤਿਮ ਸੰਸਕਾਰ 5 ਮਈ ਨੂੰ ਸਵੇਰ 11 ਵਜੇ ਸਟੇਸ਼ਨ ਰੋਡ ਸ਼ਮਸ਼ਾਨ ਘਾਟ ਫ਼ਤਿਹਗੜ੍ਹ ਚੂੜੀਆਂ ਵਿਖੇ ਕੀਤਾ ਜਾਵੇਗਾ।