ਗੁਰਦਾਸਪੁਰ ਦੇ ਬਾਈਪਾਸ ਤੇ ਸਥਿਤ ਇਕ ਨਿੱਜੀ ਸਕੂਲ ਵਿੱਚ 4 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦੇ ਮਾਪਿਆ ਨੇ ਲਗਾਏ ਦੋਸ਼
ਗੁਰਦਾਸਪੁਰ ਦੇ ਬਾਈਪਾਸ ਤੇ ਸਥਿਤ ਇਕ ਨਿੱਜੀ ਸਕੂਲ ਵਿੱਚ 4 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦੇ ਮਾਪਿਆ ਨੇ ਲਗਾਏ ਦੋਸ਼
ਗੁਰਦਾਸਪੁਰ ਦੇ ਬਾਈਪਾਸ ਤੇ ਸਥਿਤ ਇਕ ਨਿੱਜੀ ਸਕੂਲ ਵਿੱਚ 4 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦੇ ਮਾਪਿਆ ਨੇ ਲਗਾਏ ਦੋਸ਼ |
ਮਾਪਿਆ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਨੈਸ਼ਨਲ ਹਾਈਵੇ ਕੀਤਾ ਜਾਮ | ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਸ਼ੁਰੂ | ਬੱਚੀ ਦਾ ਕਰਵਾਇਆ ਗਿਆ ਮੈਡੀਕਲ | ਬਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਵੀ ਮੌਕੇ ਤੇ ਪਹੁੰਚੇ , ਹਾਲਤ ਦਾ ਜਾਇਜਾ ਲਿਆ ਅਤੇ ਬਣਦੀ ਕਨੂੰਨੀ ਕਾਰਵਾਈ ਕਰਵਾਉਣ ਦਾ ਵਾਦਾ ਵੀ ਕੀਤਾ |