ਪਾਕਿਸਤਾਨ ਨਹੀਂ ਛੱਡ ਰਿਹਾ ਮਾੜੀਆਂ ਹਰਕਤਾਂ ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਦੇ ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਡਰੋਨ

ਪਾਕਿਸਤਾਨ ਨਹੀਂ ਛੱਡ ਰਿਹਾ ਮਾੜੀਆਂ ਹਰਕਤਾਂ ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਦੇ ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਡਰੋਨ

 ਪਾਕਿਸਤਾਨ ਆਪਣੀਆਂ ਮਾੜੀਆਂ ਹਰਕਤਾਂ ਤਪਨ ਬਾਜ ਨਹੀਂ ਆ ਰਿਹਾ ਪਰ ਸਾਡੇ ਸੁਰਖਸ਼ਾ ਕਰਮੀ ਵੀ ਮੁਸ਼ਤੇਦ ਨੇ ਅਤੇ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨਕਾਮ ਕਰਦੇ ਜਾ ਰਹੇ ਨੇ। ਸਰਹੱਦ ਪਾਰ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦਿਆਂ ਖਾਲੜਾ ਪੁਲਿਸ ਅਤੇ ਬੀ.ਐਸ.ਐਫ ਨੇ ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਡਰੋਨ ਡੀਜੇਆਈ ਮੈਟ੍ਰਿਕ (ਚਾਈਨਾ ਮੇਡ) ਜ਼ਬਤ ਕੀਤਾ ਹੈ।
 ਜਾਂਚ ਦੌਰਾਨ ਸਾਹਮਣੇ ਆਇਆ ਕਿ ਬਰਾਮਦ ਡਰੋਨ ਕਥਿਤ ਤੌਰ 'ਤੇ ਪਾਕਿਸਤਾਨ ਤੋਂ ਭੇਜਿਆ ਗਿਆ ਸੀ। ਜਿਸ ਦੀ ਵਰਤੋਂ ਹੈਰੋਇਨ ਦੀ ਖੇਪ ਲਿਜਾਣ ਲਈ ਕੀਤੀ ਜਾਂਦੀ ਹੈ। ਇਹ ਖੁਲਾਸਾ ਕੀਤਾ ਡੀਐਸਪੀ ਪ੍ਰੀਤਇੰਦਰ ਸਿੰਘ ਨੇ।  ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਲਈ  ਰਿਪੋਰਟਰ  ਜਗਜੀਤ ਸਿੰਘ ਦੀ ਤਰਨਤਾਰਨ ਤੋਂ ਵਿਸ਼ੇਸ਼ ਰਿਪੋਰਟ।