ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰ ਪੂਰਬ ਨੂੰ ਸਮਰਪਿਤ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਡੇਰਾ ਬਾਬਾ ਨਾਨਕ ਵਲੋਂ ਠੰਡੇ ਮਿੱਠੇ ਜਾਲ ਦੀ ਛਬੀਲ ਲਗਾਈ ਗਈ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਆਗੂਆਂ ਅਤੇ ਵਰਕਰਾਂ ਨੇ ਸੰਗਤ ਨੂੰ ਠੰਡਾ ਮਿੱਠਾ ਜਲ ਪਿਆ ਕੇ ਸੰਗਤ ਦੀ ਸੇਵਾ ਦਾ ਆਨੰਦ ਲੁਟਿਆ |

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰ ਪੂਰਬ ਨੂੰ ਸਮਰਪਿਤ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਡੇਰਾ ਬਾਬਾ ਨਾਨਕ ਵਲੋਂ ਠੰਡੇ ਮਿੱਠੇ ਜਾਲ ਦੀ ਛਬੀਲ ਲਗਾਈ ਗਈ
mart daar

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰ ਪੂਰਬ ਨੂੰ ਸਮਰਪਿਤ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਡੇਰਾ ਬਾਬਾ ਨਾਨਕ ਵਲੋਂ ਠੰਡੇ ਮਿੱਠੇ ਜਾਲ ਦੀ ਛਬੀਲ ਲਗਾਈ ਗਈ |  ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਆਗੂਆਂ ਅਤੇ ਵਰਕਰਾਂ ਨੇ ਸੰਗਤ ਨੂੰ ਠੰਡਾ ਮਿੱਠਾ ਜਲ ਪਿਆ ਕੇ ਸੰਗਤ ਦੀ ਸੇਵਾ ਦਾ ਆਨੰਦ ਲੁਟਿਆ | ਇਸ ਮੌਕੇ ਇਲਾਕਾ ਨਿਵਾਸੀਆਂ ਵਲੋਂ ਵੀ ਇਸ ਸੰਸਥਾ ਨੂੰ ਭਰਭੂਰ ਸਾਥ ਮਿਲਿਆ | ਉਹਨਾਂ ਕਿਹਾ ਕਿ ਹਰ ਸਾਲ ਸੰਸਥਾ ਵਲੋਂ ਛਬੀਲ ਲਗਾਈ ਜਾਂਦੀ ਹੈ ਅਤੇ ਸ਼ਾਂਤੀ ਤੇ ਪਿਆਰ ਦਾ ਸੁਨੇਹਾ ਸੰਗਤਾਂ ਨੂੰ ਦਿੱਤੋ ਜਾਂਦਾ ਹੈ | ਆਓ ਦੇਖਦੇ ਹਾਂ ਕੈਮਰਾ ਮੇਨ ਬੋਧਰਾਜ ਨਾਲ ਡੇਰਾ ਬਾਬਾ ਨਾਨਕ ਤੋਂ ਸਾਡੇ ਪਤਰਕਾਰ ਜਤਿੰਦਰ ਕੁਮਾਰ ਸੋਨੂ ਦੀ ਇਕ ਰਿਪੋਰਟ |