ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਇੱਕ ਹੋਰ ਨਵਾਂ ਐਲਾਨ
ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਇੱਕ ਹੋਰ ਨਵਾਂ ਐਲਾਨ
ਵੋਟਿੰਗ ਦੌਰਾਨ ਸਾਰੇ ਅਫਸਰਾਂ ਦਾ ਧਿਆਨ, ਹੁਣ ਸਾਰੇ ਪੋਲਿੰਗ ਬੂਥਾਂ 'ਤੇ ਅਫਸਰਾਂ ਨੂੰ ਖਾਣਾ ਅਤੇ ਨਿੰਬੂ ਪਾਣੀ ਮਿਲੇਗਾ।
ਪਹਿਲੀ ਵਾਰ ਪੋਲਿੰਗ ਬੂਥ ਸਟਾਫ ਚਾਹ ਲੱਸੀ ਨਿੰਬੂ ਪਾਣੀ 31.5.2024 ਰਾਤ ਦਾ ਖਾਣਾ 1.6.2024 ਸਵੇਰ ਦੀ ਚਾਹ ਸੇਵਾ ਫਿਰ ਨਿੰਬੂ ਪਾਣੀ ਲੱਸੀ ਫਿਰ ਦੁਪਹਿਰ ਦਾ ਖਾਣਾ ਫਿਰ ਨਿੰਬੂ ਪਾਣੀ ਚਾਹ ਉਪਲਬਧ ਹੋਵੇਗੀ