ਚੋਰਾਂ ਦੇ ਹੌਸਲੇ ਬੁਲੰਦ ਪਹਿਲਾਂ ਮੋਟਰਸਾਇਕਲ ਚੋਰੀ ਕੀਤਾ ਤੇ ਫੇਰ ਗੇਟ ਖੜਕਾ ਕੇ ਵਾਪਿਸ ਕੀਤਾ | ਦੋਵੇਂ ਵਾਰੀ ਨਹੀਂ ਆਏ ਕਾਬੂ |
ਪਿਛਲੇ ਦਿਨੀਂ ਇਹ ਖ਼ਬਰ ਪਾਈ ਸੀ ਜਿਸ ਵਿਚ ਚੋਰਾਂ ਦੇ ਹੌਂਸਲੇ ਬੁਲੰਦ ਦੱਸੇ ਗਏ ਸਨ | ਉਨ੍ਹਾਂ ਨੇ ਪਿੰਡ ਕਾਦੀਆਂ ਦੇ ਵਿੱਚੋਂ ਇਕ ਘਰ ਦੇ ਵਿਚੋਂ ਮੋਟਰਸਾਈਕਲ ਚੋਰੀ ਕੀਤਾ ਸੀ
ਪਿਛਲੇ ਦਿਨੀਂ ਇਹ ਖ਼ਬਰ ਪਾਈ ਸੀ ਜਿਸ ਵਿਚ ਚੋਰਾਂ ਦੇ ਹੌਂਸਲੇ ਬੁਲੰਦ ਦੱਸੇ ਗਏ ਸਨ | ਉਨ੍ਹਾਂ ਨੇ ਪਿੰਡ ਕਾਦੀਆਂ ਦੇ ਵਿੱਚੋਂ ਇਕ ਘਰ ਦੇ ਵਿਚੋਂ ਮੋਟਰਸਾਈਕਲ ਚੋਰੀ ਕੀਤਾ ਸੀ ਉਹ ਵੀ ਗੇਟ ਖੋਲ੍ਹ ਕੇ ਅੱਜ ਵੀ ਉਨ੍ਹਾਂ ਚੋਰਾਂ ਦੇ ਬੁਲੰਦ ਹੌਸਲੇ ਨਜ਼ਰ ਆਏ | ਅੱਜ ਉਹ ਮੋਟਰਸਾਇਕਲ ਵਾਪਸ ਕਰਕੇ ਗਏ ਹਨ ਤੇ ਗੇਟ ਖੜਕਾ ਕੇ ਇਹ ਕਹਿ ਕੇ ਗਏ ਹਨ ਕਿ ਇਹ ਪਿਆ ਤੁਹਾਡਾ ਮੋਟਰਸਾਈਕਲ ਜਦੋਂ ਘਰਵਾਲੇ ਉਨ੍ਹਾਂ ਦੇ ਮਗਰ ਚੜ੍ਹੇ ਤਾਂ ਉਹ ਦੌੜ ਗਏ ਦੇ ਹੱਥ ਨਹੀਂ ਆਏ