ਨਵਜੋਤ ਸਿੰਘ ਸਿੱਧੂ ਫੇਰ ਪੁਰਾਣੀ ਰਾਹ ਤੇ, ਜਾਣੋ ਕਿਵੇਂ - ਤੇ ਕਿ ਕਿਹਾ ਸਿੱਧੂ ਨੇ

ਭਗਵੰਤ ਮਾਨ ਇਮਾਨਦਾਰ ਬੰਦਾ, ਮਾਫੀਆ ਖ਼ਿਲਾਫ਼ ਲੜਾਈ 'ਚ ਉਸ ਦੇ ਨਾਲ ਖੜ੍ਹਾਂਗਾ: ਸਿੱਧੂ

ਨਵਜੋਤ ਸਿੰਘ ਸਿੱਧੂ ਫੇਰ ਪੁਰਾਣੀ ਰਾਹ ਤੇ, ਜਾਣੋ ਕਿਵੇਂ - ਤੇ ਕਿ ਕਿਹਾ ਸਿੱਧੂ ਨੇ
mart daar

ਪੰਜਾਬ ਦੇ ਮੁੱਖ ਮੰਤਰੀ ਨੂੰ 'ਰਬੜ ਦਾ ਗੁੱਡਾ' ਕਹਿਣ ਤੋਂ ਅਗਲੇ ਹੀ ਦਿਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਬਿਆਨ ਤੋਂ ਪਲਟਦੇ ਹੋਏ ਭਗਵੰਤ ਸਿੰਘ ਮਾਨ ਨੂੰ ਛੋਟਾ ਭਰਾ ਅਤੇ ਇਮਾਨਦਾਰ ਆਦਮੀ ਦੱਸਿਆ ਹੈ।