ਅਗਨੀਪਥ,ਅਗਨੀਵੀਰ,ਸੈਨਾ, ਭਰਤੀ ਯੋਜਨਾ ਵਿਰੁੱਧ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਵਲੋਂ ਵਿਸ਼ਾਲ ਰੋਸ ਮੁਜਾਹਰਾ,24ਤਾਰੀਕ, ਨੂੰ
ਅਗਨੀਪਥ,ਅਗਨੀਵੀਰ,ਸੈਨਾ, ਭਰਤੀ ਯੋਜਨਾ ਵਿਰੁੱਧ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਵਲੋਂ ਵਿਸ਼ਾਲ ਰੋਸ ਮੁਜਾਹਰਾ,24ਤਾਰੀਕ, ਨੂੰ
ਹੁਸ਼ਿਆਰਪੁਰ ਲਾਚੋਵਾਲ,, ਅਗਨੀਪਥ ਅਗਨੀਵੀਰ ਸੈਨਾ ਭਰਤੀ ਯੋਜਨਾ ਵਿਰੁੱਧ ਵਿਸ਼ਾਲ ਰੋਸ ਮੁਜ਼ਾਹਰਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੇ ਕਿਸਾਨਾਂ ਵੱਲੋਂ24 ਤਰੀਕ ਨੂੰ 11 ਵਜੇ ਤੋ ਲੈਕੇ 1ਵਜੇ ਤੱਕ ਲਾਚੋਵਾਲ ਟੋਲ ਪਲਾਜ਼ਾ ਦੇ ਸਾਹਮਣੇ ਕੀਤਾ ਜਾਵੇਗਾ ਗੁਰਦੀਪ ਸਿੰਘ ਖੁਣਖੁਣ ਓਂਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਹਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਦੇਸ਼ ਅੰਦਰ ਇਸ ਤਰ੍ਹਾਂ ਦਾ ਜ਼ਮੀਰ ਮਾਰੂ ਹਮਲਾ ਕਦੇ ਨਹੀਂ ਹੋਇਆ ਜਥੇਬੰਦੀ ਦੇ ਮੁੱਖ ਬੁਲਾਰੇ ਉਂਕਾਰ ਸਿੰਘ ਧਾਮੀ ਨੇ ਕਿਹਾ ਕਿ ਇਸ ਤਰ੍ਹਾਂ ਤਨਖਾਹਾਂ ਦੇ ਪੈਕਜ ਬਣਾ ਨੌਜਵਾਨ ਲੜਕੀਆਂ ਨੂੰ ਬੇਸਹਾਰਾ ਕਰ ਦੇਣਾ ਹੈ ਭਾਰਤ ਦਾ ਨੁਕਸਾਨ ਕਰ ਸਕਦਾ ਹੈ ਸਿਰਫ ਮੋਦੀ ਦੇ ਚਾਤਰ ਦਿਮਾਗ ਅਤੇ ਅਡਾਨੀ ਅੰਬਾਨੀ ਦੀ ਸਿੱਧੀ ਹਮਾਇਤ ਦਾ ਭਾਰਤ ਨਕਸ਼ਾ ਹੈ, ਜਿਥੇ 71ਸਾਲਾ ਆਦਮੀ ਦੇਸ਼ ਚਲਾ ਸਕਦਾ ਹੈ,ਇਸ ਤੋਂ ਜ਼ਿਆਦਾ ਉਮਰ ਵਾਲੇ ਐਮ ਪੀ ਐਮ ਐਲ ਏ ਬਣ ਸਕਦੇ ਹਨ, ਪਰ ਦੇਸ਼ ਦੀ ਨੌਜਵਾਨੀ ਦੇ ਕੰਮ ਕਰਨ ਦੀ ਸੀਮਾ ਸਿਰਫ 4 ਸਾਲ , ਇੱਕ ਐਮ ਪੀ ਐਮ ਐਲ ਏ ਪੰਜ ਸਾਲ ਬਾਅਦ ਪੈਨਸ਼ਨ ਦਾ ਹੱਕਦਾਰ ਹੈ,ਪਰ ਸਾਡੇ ਨੋਜਵਾਨ ਦਿਹਾੜੀਦਾਰ ਬਣਨਗੇ,ਸਾਡੀ ਜਥੇਬੰਦੀ ਇਸ ਯੋਜਨਾ ਦਾ ਵਿਰੋਧ ਕਰੇਗੀ ਆਮ ਖਾਸ ਨੌਜਵਾਨ ਲੜਕੇ-ਲੜਕੀਆਂ ਲਾਚੋਵਾਲ ਟੋਲ ਪਲਾਜ਼ਾ ਵਿਖੇ ਜ਼ਰੂਰ ਪਹੁੰਚਣ, ਇਸ ਮੌਕੇ ਬਾਬਾ ਕ੍ਰਿਪਾਲ ਸਿੰਘ ,ਪਰਮਿੰਦਰ ਸਿੰਘ ਲਾਚੋਵਾਲ, ਕੁਲਜੀਤ ਸਿੰਘ ਧਾਮੀ ਨੂਰਪੁਰ,ਪਰਮਿੰਦਰ ਸਿੰਘ ਪੰਨੂ,ਅਕਬਰ ਸਿੰਘ ਬੂਰੇ ਜੱਟਾਂ,ਯੁਗਰਾਜ ਸਿੰਘ ਨਿਹੰਗ,ਚੰਨਣ ਸਿੰਘ ਸ਼ੇਖੂਪੁਰਾ ਬਲਦੇਵ ਸਿੰਘ ਗੁਰਬਚਨ ਸੋਹੀ,ਜਗਤ ਸਿੰਘ ਨੰਬਰਦਾਰ ਬਲਵੀਰ ਸਿੰਘ, ਗੁਰਜੀਤ ਸਿੰਘ ਮਹਿੰਦਰ ਸਿੰਘ ਗੁਰਸਿਮਰਨ ਸਿੰਘ,ਨਿਰਮਲ ਸਿੰਘ ਕੁਲਵੰਤ ਸਿੰਘ ਹਰਜੀਤ ਸਿੰਘ ਜਸਪਾਲ ਸਿੰਘ ਆਦਿ ਹਾਜ਼ਰ ਸਨ