ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦੇ ਪਿੰਡ ਤਲਵੰਡੀ ਰਾਮਾ ਚ ਅਣਪਛਾਤੇ ਲੋਕਾਂ ਵਲੋਂ ਹਸਪਤਾਲ ਤੇ ਚੱਲੀ ਗੋਲੀ

ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦੇ ਪਿੰਡ ਤਲਵੰਡੀ ਰਾਮਾ ਚ ਅਣਪਛਾਤੇ ਲੋਕਾਂ ਵਲੋਂ ਹਸਪਤਾਲ ਤੇ ਚੱਲੀ ਗੋਲੀ

ਡੇਰਾ ਬਾਬਾ ਨਾਨਕ ਦੇ ਵਿੱਚ ਪੈਂਦੇ ਪਿੰਡ ਤਲਵੰਡੀ ਰਾਮਾ ਚ ਅਣਪਛਾਤੇ ਲੋਕਾਂ ਵਲੋਂ ਹਸਪਤਾਲ ਤੇ ਚੱਲੀ ਗੋਲੀ
mart daar

ਦੱਸਿਆ ਜਾ ਰਿਹਾ ਕੇ ਪਲਵਿੰਦਰ ਸਿੰਘ , ਮਜੂਦਾ ਸਰਪੰਚ ਪੱਖੋਕੇ ਮਹਿਮਾਰਾਂ ਜੋ ਕੇ ਤਲਵੰਡੀ ਰਾਮਾ ਚ 20 ਸਾਲ ਤੋਂ ਹਸਪਤਾਲ ਚਲਾ ਰਹੇ ਹਨ | ਉਹਨਾਂ ਨੂੰ 1ਜੁਲਾਈ ਤੋਂ ਧਮਕੀਆਂ ਮਿਲ ਰਹੀਆਂ ਸਨ ਅਤੇ 5 ਲੱਖ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ | ਪਲਵਿੰਦਰ ਨੇ ਦੱਸਿਆ ਕਿ ਉਹਨਾਂ ਪੁਲਿਸ ਕੋਲ ਸ਼ਕਾਇਤ ਦਰਜ਼ ਕਰਾ ਦਿੱਤੀ | ਪਰ ਉਸ ਤੋਂ ਬਾਦ ਵੀ ਸਿਲਸਲਾ ਧਮਕੀਆਂ ਦਾ ਜਾਰੀ ਰਿਹਾ | ਤੇ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਵਲੋਂ ਹਸਪਤਾਲ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਦੁਬਾਰਾ ਤੋਂ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ | 
ਆਓ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਸੋਨੂ ਦੀ ਇਹ ਰਿਪੋਰਟ |