ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ 131ਵਾਂ ਜਨਮ ਦਿਨ , ਪਿੰਡ ਰਘਵਾਲ, ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ 131ਵਾਂ ਜਨਮ ਦਿਨ , ਪਿੰਡ ਰਘਵਾਲ, ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
( ਡਾ ਸੁਖਦੇਵ ਸਿੰਘ ਗੜਦੀਵਾਲਾ)
ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ 131ਵਾਂ ਜਨਮ ਦਿਨ ਪਿੰਡ ਰਘਵਾਲ, ਡਾਕ ਮਨਹੋਤਾ, ਹੁਸ਼ਿਆਰਪੁਰ ਦੀ ਭਾਰਤ ਰਤਨ ਡਾ ਭੀਮ ਰਾਓ ਅੰਬੇਦਕਰ ਐਜ਼ੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ, ਰਘਵਾਲ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ,ਮੁੱਖ ਮਹਿਮਾਨ ਸਰਪੰਚ ਦਿਲਬਾਗ ਸਿੰਘ ਜੀ ਨੇ ਸ਼ਿਰਕਤ ਕੀਤੀ ਅਤੇ ਮਾਸਟਰ ਗੁਰਦੀਪ ਸਿੰਘ ( ਆਰਮੀ ਸਕੂਲ ਉੱਚੀ ਬੱਸੀ)ਨੇ ਸੰਬੋਧਨ ਕਰਦੇ ਹੋਏ ਬਾਬਾ ਸਾਹਿਬ ਜੀ ਭਾਰਤ ਦੇ ਵਿਕਾਸ ਵਿੱਚ ਕਿਤੇ ਯੋਗਦਾਨਾਂ ਬਾਰੇ ਸੰਗਤਾਂ ਨੂੰ ਸੰਬੋਧਨ ਕੀਤਾ, ਉਣਾ ਨੂੰ ਬਹੁਤ ਹੀ ਵਧੀਆ ਸਪੀਚ ਕੀਤੀ ਅਤੇ ਬੱਚਿਆਂ ਨੇ ਵੀ ਆਪਣੇ ਸੰਬੋਧਨ ਕੀਤਾ, ਏਸ ਕਾਰਜ ਨੂੰ ਸਫਲ ਕਰਨ ਵਾਸਤੇ ਐਕਸ ਕੈਪਟਨ ਦੀਪ ਸਿੰਘ, ਕੈਪਟਨ ਕਰਨੈਲ ਸਿੰਘ,ਹਵਲਦਾਰ ਨੱਛੱਤਰ ਸਿੰਘ, ਸੂਬੇਦਾਰ ਸੋਹਣ ਸਿੰਘ, ਅਤੇ ਸਮੂਹ ਸੰਗਤ ਨੇ ਵਧ ਚੜ ਕੇ ਹਿੱਸਾ ਲਿਆ, ਅਤੇ ਤਨ ਮਨ ਧਨ ਦੇ ਨਾਲ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੇ ਵਾਸਤੇ ਬਹੁਤ ਯੋਗਦਾਨ ਪਾਇਆ