ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਬਾਬਾ ਨਾਨਕ ਦੌਰੇ ਦੌਰਨ ਵਰਤੀ ਭਦੀ ਸ਼ਬਦਾਵਲੀ
ਪੰਜਾਬ ਸਰਕਾਰ ਦੇ ਖ਼ਿਲਾਫ ਬੀਜ,ਖਾਦ,ਦਵਾਈ ਡੀਲਰਾਂ ਦਾ ਰੋਸ਼ ਪ੍ਰਦਰਸਨ
ਪੰਜਾਬ ਦੇ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਡੇਰਾ ਬਾਬਾ ਨਾਨਕ ਵਿਚ ਦੌਰੇ ਦੌਰਨ ਬੀਜ,ਖਾਦ,ਦਵਾਈ ਡੀਲਰਾਂ ਨਾਲ ਵਰਤੀ ਭਦੀ ਸ਼ਬਦਾਵਲੀ ਦੇ ਵਿਰੌਧ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਗੁਰਦਾਸਪੁਰ ਪਹੁੰਚੇ ਬੀਜ,ਖਾਦ,ਦਵਾਈ ਡੀਲਰਾਂ ਨੇ ਐਗਰੋ ਇਨਪੁਟਸ ਡੀਲਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖ਼ਿਲਾਫ ਰੋਸ਼ ਪ੍ਰਦਰਸਨ ਕਰ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਅੱਤੇ ਮੰਗਾਂ ਪੂਰੀਆਂ ਨਾ ਹੋਣ ਤੇ ਜਲੰਧਰ ਜਿਮਨੀ ਚੋਣ ਵਿਚ ਸਰਕਾਰ ਦਾ ਵਿਰੌਧ ਕਰਨ ਦੀ ਚਿਤਾਵਨੀ ਦਿੱਤੀ ਅੱਤੇ ਕਿਹਾ ਕਿ ਖੇਤੀ ਬਾੜੀ ਵਿਭਾਗ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਕੁੱਝ ਡੀਲਰਾਂ ਦੀਆਂ ਸੀਲ ਕੀਤੀਆਂ ਦੁਕਾਨਾਂ ਨੂੰ ਖੋਲ੍ਹਿਆ ਜਾਵੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਜ,ਖਾਦ,ਦਵਾਈ ਡੀਲਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਸਨ ਇਸ ਦੋਰਾਨ ਉਹਨਾਂ ਨੇ ਡਿਗੀ ਫ਼ਸਲ ਦਾ ਜਿੰਮੇਦਾਰ ਬੀਜ,ਖਾਦ,ਦਵਾਈ ਡੀਲਰਾਂ ਠਹਿਰਾਉਂਦੇ ਹੋਏ ਉਹਨਾਂ ਨਾਲ ਭਦੀ ਸ਼ਬਦਾਵਲੀ ਵਰਤੀ ਗਈ ਸੀ ਜਿਸਦੇ ਵਿਰੌਧ ਵਿੱਚ ਅੱਜ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਗੁਰਦਾਸਪੁਰ ਪਹੁੰਚੇ ਬੀਜ,ਖਾਦ,ਦਵਾਈ ਡੀਲਰਾਂ ਨੇ ਐਗਰੋ ਇਨਪੁਟਸ ਡੀਲਰ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖ਼ਿਲਾਫ ਰੋਸ਼ ਪ੍ਰਦਰਸਨ ਕਰ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜੇਕਰ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਦੁਕਾਨਾਂ ਨੂੰ ਜਲਦ ਨਾ ਖੋਲ੍ਹਿਆ ਗਿਆ ਤਾਂ ਪੰਜਾਬ ਦੇ ਡਿਲਰਾ ਵੱਲੋ ਜਲੰਧਰ ਜਿਮਨੀ ਚੋਣ ਵਿਚ ਜਾ ਕੇ ਸਰਕਾਰ ਦਾ ਵਿਰੌਧ ਕੀਤਾ ਜਾਏਗਾ ਅੱਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ