Dera Baba Nanak News ਡੇਰਾ ਬਾਬਾ ਨਾਨਕ ਨਿਊਜ਼

ਡੇਰਾ ਬਾਬਾ ਨਾਨਕ ਚ ਆਮ ਆਦਮੀ ਰਾਸ਼ਨ ਡਿੱਪੂ ਮਾਰਕਫੈਡ ਤੋਂ ਮਿਲੇਗਾ...

ਡੇਰਾ ਬਾਬਾ ਨਾਨਕ ਚ ਆਮ ਆਦਮੀ ਰਾਸ਼ਨ ਡਿੱਪੂ ਮਾਰਕਫੈਡ ਤੋਂ ਮਿਲੇਗਾ ਸਸਤਾ ਤੇ ਸੁਚੱਜਾ ਰਾਸ਼ਨ ਪੰਜ ਕਿਲੋ ਤੇ 10 ਕਿਲੋ ਦੀ ਪੈਕਿੰਗ ਚ ਆਟੇ ਦੀ ਸੁਵਿਧਾ

ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ  

S .K.R.ਹਸਪਤਾਲ ਪਠਾਨਕੋਟ ਵੱਲੋਂ ਡੇਰਾ ਬਾਬਾ ਨਾਨਕ ਪਿੰਡ ਕਾਹਲਾਂਵਾਲੀ...

S .K.R.ਹਸਪਤਾਲ ਪਠਾਨਕੋਟ ਵੱਲੋਂ ਡੇਰਾ ਬਾਬਾ ਨਾਨਕ ਪਿੰਡ ਕਾਹਲਾਂਵਾਲੀ ਵਿਖੇ ਮੁਫਤ ਚੈਕਅਪ ਕੈਂਪ ਕੈਂਪ ਦੋਰਾਨ 800 ਮਰੀਜ਼ਾਂ ਨੇ ਲਾਭ ਉਠਾਇਆ

ਸ਼ਿਕਾਰ ਮਾਛੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਗੁਰਦੀਪ...

ਸ਼ਿਕਾਰ ਮਾਛੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਗੁਰਦੀਪ ਸਿੰਘ ਰੰਧਾਵਾ ਨੇ ਦਿੱਤੀ ਹਰੀ ਝੰਡੀ ਪ੍ਰਸ਼ਾਸ਼ਨ ਦੀ ਨਾਕਾਮੀ ਵੀ ਦੇਖਣ ਨੂੰ ਮਿਲੀ

ਪਿੰਡ ਭਗਠਾਣਾ ਤੁਲੀਆਂ ਚੋਂ ਕਾਂਗਰਸ ਦਾ ਸਫਾਇਆ 30 ਪਰਿਵਾਰ ਆਮ ਆਦਮੀ...

ਪਿੰਡ ਭਗਠਾਣਾ ਤੁਲੀਆਂ ਚੋਂ ਕਾਂਗਰਸ ਦਾ ਸਫਾਇਆ 30 ਪਰਿਵਾਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਗੁਰਦੀਪ ਸਿੰਘ ਰੰਧਾਵਾ ਨੇ ਕੀਤਾ ਸਵਾਗਤ

ਡੇਰਾ ਬਾਬਾ ਨਾਨਕ ਬੀਜੇਪੀ ਵਲੋਂ ਲੋਕ ਸਭਾ ਚੋਣਾਂ ਨੂੰ ਲੈਕੇ ਵਿਸ਼ੇਸ਼...

ਡੇਰਾ ਬਾਬਾ ਨਾਨਕ ਬੀਜੇਪੀ ਵਲੋਂ ਲੋਕ ਸਭਾ ਚੋਣਾਂ ਨੂੰ ਲੈਕੇ ਵਿਸ਼ੇਸ਼ ਮੀਟਿੰਗ ਅਤੇ ਮੋਦੀ ਨੂੰ ਤੀਸਰੀ ਵਾਰ PM ਬਣਾਉਣ ਅਤੇ ਗੁਰਦਾਸਪੁਰ ਦੀ ਸੀਟ ਜਿੱਤਣ ਦੀ ਤਿਆਰੀ...

ਡੇਰਾ ਬਾਬਾ ਨਾਨਕ ਦੇ ਡੀ. ਐਸ. ਪੀ. ਮਨਿੰਦਰ ਪਾਲ ਸਿੰਘ ਅਤੇ ਐਸ. ਐਚ....

ਡੇਰਾ ਬਾਬਾ ਨਾਨਕ ਦੇ ਡੀ. ਐਸ. ਪੀ. ਮਨਿੰਦਰ ਪਾਲ ਸਿੰਘ ਅਤੇ ਐਸ. ਐਚ. ਓ ਬਿਕਰਮ ਸਿੰਘ ਵਲੋਂ ਫਲੈਗ ਮਾਰਚ 26ਜਨਵਰੀ ਨੂੰ ਮੁਖ ਰੱਖਦੇ ਚਾਕ ਚੌਬੰਦ ਸੁਰਖਸ਼ਾ ਪ੍ਰਬੰਧ...

ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਠੇਠਰਕੇ ਦੇ ਖੇਤਾਂ ਵਿਚੋਂ...

ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਠੇਠਰਕੇ ਦੇ ਖੇਤਾਂ ਵਿਚੋਂ ਇਕ ਪੈਕੇਟ ਹੀਰੋਇਨ ਬ੍ਰਾਮਦ DSP ਮਨਿੰਦਰ ਪਾਲ ਸਿੰਘ ਨੇ ਸਾਂਝੀ ਕੀਤੀ ਜਾਣਕਾਰੀ

ਤਹਿਸੀਲ ਕੰਪਲੈਕਸ ਵਿਖੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸੁਖਮਨੀ ਸਾਹਿਬ...

ਤਹਿਸੀਲ ਕੰਪਲੈਕਸ ਵਿਖੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਡੇਰਾ ਬਾਬਾ ਨਾਨਕ ਚ ਹੋਇਆ ਸੀ ਕਤਲ ਦਿਨ ਦਿਹਾੜੇ ਮਾਰੀਆਂ ਸੀ ਦੁਕਾਨਦਾਰ...

ਡੇਰਾ ਬਾਬਾ ਨਾਨਕ ਚ ਹੋਇਆ ਸੀ ਕਤਲ ਦਿਨ ਦਿਹਾੜੇ ਮਾਰੀਆਂ ਸੀ ਦੁਕਾਨਦਾਰ ਨੂੰ ਗੋਲੀਆਂ ਨਵੀਂ ਅਪਡੇਟ ਤੇ DSP ਦਾ ਬਿਆਨ

ਠੇਠਰਕੇ ਤੋਂ ਡੇਰਾ ਬਾਬਾ ਨਾਨਕ ( Dera Baba Nanak ) ਮਹਾਨ ਨਗਰ...

ਠੇਠਰਕੇ ਤੋਂ ਡੇਰਾ ਬਾਬਾ ਨਾਨਕ ਮਹਾਨ ਨਗਰ ਕੀਰਤਨ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਰੋ ਨਗਰ ਕੀਰਤਨ ਦੇ ਅਲੌਕਿਕ ਦਰਸ਼ਨ

ਡੇਰਾ ਬਾਬਾ ਨਾਨਕ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਅਤੇ ਮਿਉਂਸਿਪਲ...

ਡੇਰਾ ਬਾਬਾ ਨਾਨਕ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਅਤੇ ਮਿਉਂਸਿਪਲ ਕਮੇਟੀ ਈਓ ਦੀ ਵਿਸ਼ੇਸ਼ ਮੁਲਾਕਾਤ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਚਰਚਾ

ਡੇਰਾ ਬਾਬਾ ਨਾਨਕ ਬਹਿਲੋਲਪੁਰ ਵਲੋਂ ਵੱਡਾ ਦਿਨ ਮਨਾਇਆ ਗਿਆ ਤੇ ਪ੍ਰਭੂ...

ਡੇਰਾ ਬਾਬਾ ਨਾਨਕ ਬਹਿਲੋਲਪੁਰ ਵਲੋਂ ਵੱਡਾ ਦਿਨ ਮਨਾਇਆ ਗਿਆ ਤੇ ਪ੍ਰਭੂ ਯਸੂ ਮਸੀਹ ਦੀ ਉਸਤਤ ਕਰਦੇ ਹੋਏ ਅਟੁੱਟ ਲੰਗਰ ਵਰਤਾਇਆ ਗਿਆ

ਪਿੰਡ ਛੋੜ ਵਿਖੇ ਸਾਬਕਾ ਸਰਪੰਚ ਜਸਬੀਰ ਸਿੰਘ ਦਰਜਨਾ ਸਾਥੀਆਂ ਸਮੇਤ...

ਪਿੰਡ ਛੋੜ ਵਿਖੇ ਸਾਬਕਾ ਸਰਪੰਚ ਜਸਬੀਰ ਸਿੰਘ ਦਰਜਨਾ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਿਲ ਗੁਰਦੀਪ ਸਿੰਘ ਰੰਧਾਵਾ ਨੇ ਕੀਤਾ ਸਵਾਗਤ

ਡੇਰਾ ਬਾਬਾ ਨਾਨਕ ਦੇ ਵਪਾਰ ਮੰਡਲ ਵਲੋਂ ਸ਼ਹਿਰ ਦੀ ਬੇਹਤਰੀ ਲਈ ਲਗਾਤਾਰ...

ਡੇਰਾ ਬਾਬਾ ਨਾਨਕ ਦੇ ਵਪਾਰ ਮੰਡਲ ਵਲੋਂ ਸ਼ਹਿਰ ਦੀ ਬੇਹਤਰੀ ਲਈ ਲਗਾਤਾਰ ਕੰਮ ਜਾਰੀ 30 ਸਾਲ ਪੁਰਾਣਾ ਬਿਜਲੀ ਪੋਲਾਂ ਦਾ ਮਸਲਾ ਹੱਲ੍ਹ

ਅਕਸ਼ਿਤ ਕਲਸ਼ ਦੇ ਡੇਰਾ ਬਾਬਾ ਨਾਨਕ ਵਿਖੇ ਪਹੁੰਚਣ ਤੇ ਜੈਕਾਰਿਆਂ ਦੀ...

ਅਕਸ਼ਿਤ ਕਲਸ਼ ਦੇ ਡੇਰਾ ਬਾਬਾ ਨਾਨਕ ਵਿਖੇ ਪਹੁੰਚਣ ਤੇ ਜੈਕਾਰਿਆਂ ਦੀ ਗੂੰਜ 'ਚ ਨਿੱਘਾ ਸਵਾਗਤ ਸ਼ੋਭਾ ਯਾਤਰਾ ਚ ਪਾਏ ਭੰਗੜੇ ਤੇ ਫੁੱਲਾਂ ਦੀ ਵਰਖਾ

ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਡੇਰਾ ਬਾਬਾ ਨਾਨਕ...

ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਡੇਰਾ ਬਾਬਾ ਨਾਨਕ ਪੁਲਿਸ ਪ੍ਰਸ਼ਾਸ਼ਨ ਵਲੋਂ ਧਰਪਕੜ ਦੀ ਸ਼ੁਰੂਆਤ ਤੇ ਸਖਤ ਨਿਰਦੇਸ਼ ਜਾਰੀ

CM ਦੀ ਯੋਗ ਸ਼ਾਲਾ ਡੇਰਾ ਬਾਬਾ ਨਾਨਕ ਚ ਅਜਿਤਾ ਰੰਧਾਵਾ ਪਾਰਕ ਲੱਗ ਰਹੀ...

CM ਦੀ ਯੋਗ ਸ਼ਾਲਾ ਡੇਰਾ ਬਾਬਾ ਨਾਨਕ ਚ ਅਜਿਤਾ ਰੰਧਾਵਾ ਪਾਰਕ ਲੱਗ ਰਹੀ ਪਾਠਸ਼ਾਲਾ ਕਰੋ ਯੋਗ ਤੇ ਦੂਰ ਕਰੋ ਰੋਗ

ਪੱਤਰਕਾਰ ਕੰਵਲਜੀਤ ਸਿੰਘ ਨੂੰ ਵੱਖ-ਵੱਖ ਸਿਆਸੀ ,ਸਮਾਜ ਸੇਵੀ ਤੇ ਪੱਤਰਕਾਰ...

ਪੱਤਰਕਾਰ ਕੰਵਲਜੀਤ ਸਿੰਘ ਨੂੰ ਵੱਖ-ਵੱਖ ਸਿਆਸੀ ,ਸਮਾਜ ਸੇਵੀ ਤੇ ਪੱਤਰਕਾਰ ਭਾਈਚਾਰੇ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਡੇਰਾ ਬਾਬਾ ਨਾਨਕ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ...

ਡੇਰਾ ਬਾਬਾ ਨਾਨਕ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ 554 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ