ਭਿਖਾਰੀਵਾਲ ਤੋਂ ਰਵਿੰਦਰਪਾਲ ਸਿੰਘ ਪੱਡਾ ਜੀ ਦੇ ਗ੍ਰਹਿ ਵਿਖੇ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਚ ਕੀਤੀ ਮੀਟਿੰਗ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਰਹੇ ਮਜੂਦ
ਭਿਖਾਰੀਵਾਲ ਤੋਂ ਰਵਿੰਦਰਪਾਲ ਸਿੰਘ ਪੱਡਾ ਜੀ ਦੇ ਗ੍ਰਹਿ ਵਿਖੇ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਚ ਕੀਤੀ ਮੀਟਿੰਗ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਰਹੇ ਮਜੂਦ

ਭਿਖਾਰੀਵਾਲ ਤੋਂ ਰਵਿੰਦਰਪਾਲ ਸਿੰਘ ਪੱਡਾ ਜੀ ਦੇ ਗ੍ਰਹਿ ਵਿਖੇ
ਗੁਰਦੀਪ ਸਿੰਘ ਰੰਧਾਵਾ ਦੇ ਹੱਕ ਚ ਕੀਤੀ ਮੀਟਿੰਗ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਰਹੇ ਮਜੂਦ
ਅੱਜ ਪਿੰਡ ਭਿਖਾਰੀਵਾਲ ਤੋਂ ਰਵਿੰਦਰਪਾਲ ਸਿੰਘ ਪੱਡਾ ਜੀ ਦੇ ਗ੍ਰਹਿ ਵਿਖੇ ਜ਼ਿਮਨੀ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਪਾਰਟੀ ਦੇ ਜੁਝਾਰੂ ਵਰਕਰ ਵੀ ਮੌਜੂਦ ਰਹੇ। ਇਸ ਮੌਕੇ ਸਰਪੰਚ ਜਗਜੀਤ ਸਿੰਘ ਜੀ ਵੀ ਹਾਜ਼ਰ ਸਨ ਪਿੰਡ ਵਾਸੀਆਂ ਵੱਲੋਂ ਸਾਨੂੰ ਪੂਰਨ ਤੌਰ ‘ਤੇ ਸਮਰਥਨ ਦਿੱਤਾ ਤੇ ਸਿਰੋਪਾਓ ਦੇ ਸਨਮਾਨ ਕੀਤਾ ਗਿਆ ।