ਪਾਕਿਸਤਾਨ ਸਰਹੱਦ ਤੇ ਵੱਸਿਆ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪਖੋਕੇ ਮਹਿਮਾਰਾ ਕਿਸਾਨ ਜਗਜੀਤ ਸਿੰਘ ਦੇ ਖੇਤ ਵਿਚ ਕਰੀਬ ਡੇਢ ਕਿੱਲੋ ਹਿਰੋਇਨ ਬਰਾਮਦ ਕੀਤੀ ਹੈ
ਡੇਰਾ ਬਾਬਾ ਨਾਨਕ ਵਿਚ ਕਰੀਬ ਡੇਢ ਕਿੱਲੋ ਹਿਰੋਇਨ ਬਰਾਮਦ
ਡੇਰਾ ਬਾਬਾ ਨਾਨਕ ਪੁਲੀਸ ਮੁਤਾਬਕ ਕਿਸੇ ਮੁਖ਼ਬਰ ਦੀ ਇਤਲਾਹ ਤੇ ਪਰਮਜੀਤ ਕੌਰ ਪਤਨੀ ਬਲਬੀਰ ਸਿੰਘ ਵਾਸੀ ਪਿੰਡ ਪਖੋਕੇ ਮਹਿਮਾਰਾਂ ਦੇ ਖੇਤਾਂ ਵੱਲ ਕੁਝ ਦਿਨ ਪਹਿਲਾ ਡਰੋਨ ਦੀ ਅਵਾਜ ਸੁਣੀ ਸੀ ਸੀ ਜਿਸ ਤੋ ਬਾਅਦ ਪੁਲੀਸ ਅੱਜ ਜਦ ਪਰਮਜੀਤ ਕੌਰ ਦੇ ਖੇਤ ਵਿੱਚ ਸਰਚ ਕਰਨ ਪਹੁੰਚੀ ਤਾਂ ਉਹਨਾ ਨੂੰ ਸਰਚ ਦੋਰਾਨ ਇੱਕ ਪੀਲ਼ੇ ਰੰਗ ਦਾ ਪੈਕਟ ਮਿਲਦਾ ਹੈ ਹੈ ਜਿਸ ਨੂੰ ਐਸ ਐਚ ਓ ਸਮੇਤ ਪੁਲੀਸ ਪਾਰਟੀ ਪੈਕਟ ਕਬਜ਼ੇ ਵਿੱਚ ਲੈ ਲਿਆ ਜਾਦਾ ਹੈ ਅਤੇ ਜਿਸ ਦਾ ਵਜ਼ਨ ਕਰਨ ਤੇ 1 kg 500 grams ਦੱਸਿਆ ਗਿਆ ਹੈ ਪੁਲੀਸ ਨੇ ਬਣਦੀਆਂ ਧਰਾਵਾਂ ਤਹਿਤ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ ਅਤੇ ਸੱਕੀ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ