ਦੁਰਗੇਸ਼ਵਰੀ ਜਾਗਰਣ ਕਮੇਟੀ ਵੱਲੋ ਸਾਲਾਨਾ ਵਿਸ਼ਾਲ ਜਾਗਰਣ 25 ਨਵੰਬਰ ਨੂੰ

ਦੁਰਗੇਸ਼ਵਰੀ ਜਾਗਰਣ ਕਮੇਟੀ ਵੱਲੋ ਸਾਲਾਨਾ ਵਿਸ਼ਾਲ ਜਾਗਰਣ 25 ਨਵੰਬਰ ਨੂੰ

ਦੁਰਗੇਸ਼ਵਰੀ ਜਾਗਰਣ ਕਮੇਟੀ ਵੱਲੋ ਸਾਲਾਨਾ ਵਿਸ਼ਾਲ ਜਾਗਰਣ 25 ਨਵੰਬਰ ਨੂੰ

ਡੇਰਾ ਬਾਬਾ ਨਾਨਕ ਵਿੱਚ ਦੁਰਗੇਸ਼ਵਰੀ ਜਾਗਰਣ ਕਮੇਟੀ ਵੱਲੋ ਸਾਲਾਨਾ ਵਿਸ਼ਾਲ ਜਾਗਰਣ 25 ਨਵੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਾਗਰਣ ਕਮੇਟੀ ਦੇ ਪ੍ਰਧਾਨ ਰਿੰਕਾਵਾਲੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਵਾਰ ਵੀ ਮਹਾਂਮਈ  ਦਾ ਸਲਾਨਾ ਜਗਰਾਤਾ 25 ਤਰੀਕ ਦਿਨ ਸ਼ਨੀਵਾਰ  ਨੂੰ ਕਰਵਾਇਆ ਜਾ ਰਿਹਾ ਹੈ ਇਸ ਮੋਕੈ ਮਹਾਂਮਾਈ ਦੀਆ ਭੇਂਟਾ ਦਾ ਗੁੁੁਣਗਾਨ           ਕਰਨ ਲਈ ਪੰਜਾਬ ਦੀ ਮਸ਼ਹੂਰ ਅਵਾਜ ਸਾਬਰ ਕੋਟੀ ਦੇ ਲਖਤੇ ਜਿਗਰ ਅਲੈਕਸ ਕੋਟੀ ਆਪਣੀ ਸੁਰੀਲੀ ਆਵਾਜ ਨਾਲ    ਭਗਤਾ ਨੂੰ ਨਿਹਾਲ ਕਰਨਗੇ ਪ੍ਰਧਾਨ ਵੱਲੋ ਸੰਗਤਾ ਨੂੰ ਬੇਨਤੀ ਹੈ ਕਿ ਜਗਰਾਤੇ ਵਿੱਚ ਆਉ ਤੇ ਮਹਮਾਈ ਦੀਆ ਭੇਂਟਾ ਸੁਣ ਕੇ ਆਪਣਾ ਜੀਵਨ ਸਫਲ ਬਣਾਓ। ਮਾਤਾ ਰਾਣੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ ।ਇਸ ਮੋਕੇ ਕਪਲ ਦੇਵ, ਰਜਿੰਦਰ ਕੁਮਾਰ ਟਿੰਕੂ,ਗੁਰਪ੍ਰੀਤ ਸਿੰਘ ਮੋਤੀ,ਜਗਮੋਹਨ ਕੁਮਾਰ, ਪਵਨ,ਜੋਨਟੀ ਰਕੇਸ਼ ਕੁਮਾਰ ਹੈਪੀ,ਸੁਨੀਲ ਢਿੱਲੋ,ਕਿ੍ਸਨ ਗੁਪਾਲ,ਰੋਬਨ,ਗੋਰੂ,ਰਾਜ ਕੁਮਾਰ, ਡਾਕਟਰ ਰੂਬੀ,ਮਨੋਹਰ ਲਾਲ,ਸ਼ਾਮ ਅਵਸਥੀ ,ਹਰਪ੍ਰੀਤ ਸਿੰਘ ਲਾਲੀ ਪਟਵਾਰੀ,ਬਿੱਟੂ ਸਰਮਾ,ਗੁਰਦੇਵ ਸਿੰਘ ,ਹੈਪੀ ਢਿੱਲੋ,ਲਵ ਕੁਮਾਰ, ਬਾਬਾ ਮੈਨੂੰ,ਦਲੀਪ ਕੁਮਾਰ, ਜਸਨਪ੍ਰੀਤ ਸਿੰਘ, ਬੋਨੀ ,ਸਾਹੁਰਖ ਖਾਨ,ਆਦਿ ਹਾਜ਼ਰ ਸਨ

ਪ੍ਰਧਾਨ ਰਿੰਕਾ ਵਾਲੀਆ 9814690040