ਕੰਧਾਲਾ ਜੱਟਾਂ ਤੋ ਚਲਦੇ ਸਾਰੀ ਫੀਡਰਾ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ
ਕੰਧਾਲਾ ਜੱਟਾਂ ਤੋ ਚਲਦੇ ਸਾਰੀ ਫੀਡਰਾ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ

ਸਹਾਇਕ ਇੰਜੀਨੀਅਰ ਵਿਜੇ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ 18/4/24 ਨੂੰ 132 kv ਭੋਗਪੁਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਇਸ ਤੋਂ ਚਲਦੇ 66 kv ਸ/ਸ ਕੰਧਾਲਾ ਜੱਟਾਂ ਤੋ ਚਲਦੇ ਸਾਰੀ ਫੀਡਰਾ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਖ਼ਪਤਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਜੀ