ਫ਼ਿਰੋਜ਼ਪੁਰ ਦੀ ਵਿਆਹੁਤਾ ਔਰਤ ਨੇ ਤਿੰਨ ਲੋਕਾਂ 'ਤੇ ਮਾੜੇ ਕੰਮ ਕਰਨ ਦਾ ਦੋਸ਼ ਲਗਾਇਆ

ਫ਼ਿਰੋਜ਼ਪੁਰ ਦੀ ਵਿਆਹੁਤਾ ਔਰਤ ਨੇ ਤਿੰਨ ਲੋਕਾਂ ਘਰ 'ਚ ਦਾਖਲ ਹੋ ਬਣਾਇਆ ਸ਼ਿਕਾਰ

ਫ਼ਿਰੋਜ਼ਪੁਰ ਦੀ ਵਿਆਹੁਤਾ ਔਰਤ ਨੇ ਤਿੰਨ ਲੋਕਾਂ 'ਤੇ ਮਾੜੇ ਕੰਮ ਕਰਨ ਦਾ ਦੋਸ਼ ਲਗਾਇਆ
ਘਰ 'ਚ ਦਾਖਲ ਹੋ ਬਣਾਇਆ ਸ਼ਿਕਾਰ 
  ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
 ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਜੱਲੋ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਨੇ ਤਿੰਨ ਲੋਕਾਂ 'ਤੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ।