ਸੈਂਟ ਥਾਮਸ ਕਾਨਵੈਂਟ ਸਕੂਲ ਰਾਜਾ ਸਾਂਸੀ ਵਿਖੇ ਬੱਚਿਆਂ ਨੇ ਮਨਾਈ ਪਿਕਨਿਕ

ਸਕੂਲ ਵੱਲੋਂ ਬੱਚਿਆਂ ਦੇ ਖੇਡਣ ਅਤੇ ਤੰਦਰੁਸਤੀ ਵਾਸਤੇ ਸਕੂਲ ਅੰਦਰ ਪ੍ਰੋਗਰਾਮ 

ਸੈਂਟ ਥਾਮਸ ਕਾਨਵੈਂਟ ਸਕੂਲ ਰਾਜਾ ਸਾਂਸੀ ਵਿਖੇ 
ਬੱਚਿਆਂ ਨੇ ਮਨਾਈ ਪਿਕਨਿਕ, ਸਕੂਲ ਵੱਲੋਂ ਬੱਚਿਆਂ
ਦੇ ਖੇਡਣ ਅਤੇ ਤੰਦਰੁਸਤੀ ਵਾਸਤੇ ਸਕੂਲ ਅੰਦਰ ਪ੍ਰੋਗਰਾਮ 

ਸੈਂਟ ਥਾਮਸ ਕਾਨਵੈਂਟ ਸਕੂਲ ਰਾਜਾ ਸਾਂਸੀ ਵਿਖੇ ਪ੍ਰਿੰਸੀਪਲ ਸਿਸਟਰ ਰਿੰਸੀ ਦੀ ਦੇਖਰੇਖ ਹੇਠ ਛੋਟੇ ਬੱਚਿਆਂ ਨੇ ਸਕੂਲ ਅੰਦਰ ਹੀ ਮਨਾਈ ਪਿਕਨਿਕ ਤਾਂ ਜੋ ਬੱਚਿਆਂ ਦਾ ਮਨੋਰੰਜਨ ਹੋ ਸਕੇ ਤੇ ਨਾਲ ਹੀ ਉਨ੍ਹਾਂ ਦੀ ਮਾਨਸਿਕ ਤੇ ਸ਼ਰੀਰਕ ਤੰਦਰੁਸਤੀ ਬਰਕਰਾਰ ਰਹੇ। ਇਸ ਪ੍ਰੋਗਰਾਮ ਚ ਬੱਚਿਆਂ ਨੇ ਵੱਧ ਚੜ੍ਹ ਕੇ ਹਿਸਾ ਲਿਆ ਤੇ ਉਨ੍ਹਾਂ ਦੇ ਚੇਹਰਿਆਂ ਤੇ ਖੁਸ਼ੀ ਦੀ ਲਹਿਰ ਦੇਖਣ ਵਾਲੀ ਸੀ। ਬੱਚਿਆਂ ਦੇ ਨਾਲ ਨਾਲ ਸਕੂਲ ਸਟਾਫ ਨੇ ਵੀ ਪੂਰੀ ਤਰਾਂ ਇਸ ਵਿੱਚ ਹਿਸਾ ਪਾਇਆ ਤੇ ਪੂਰੇ ਅਨੁਸ਼ਾਸ਼ਨ ਚ ਬੱਚਿਆਂ ਨਾਲ ਬੱਚੇ ਬਣ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਦੀ ਵਿਸ਼ੇਸ਼ ਰਿਪੋਰਟ।