ਬਾਬਾ ਗੂੱਗਾ ਜਾਹਿਰ ਪੀਰ ਦਾ ਮੇਲਾ ਹੋਇਆ ਸੰਪੰਨ
ਬਾਬਾ ਗੂੱਗਾ ਜਾਹਿਰ ਪੀਰ ਦਾ ਮੇਲਾ ਹੋਇਆ ਸੰਪੰਨ
                                    ਅੱਡਾ ਸਰਾਂ (ਜਸਵੀਰ ਕਾਜਲ)
ਪਿੰਡ ਨਸਰਾਲਾ ਵਿੱਚ ਸਥਿਤ ਬਾਬਾ ਗੂੱਗਾ ਜਾਹਰ ਪੀਰ ਦੇ ਸਥਾਨ ਤੇ ਮੇਲਾ ਬਹੁਤ ਧੂਮਧਾਮ ਨਾਲ ਸੰਪਨ ਹੋਇਆ। ਨਗਰ ਦੀ ਸਮੂਹ ਸੰਗਤ ਵਲੋਂ ਮੇਲੇ 'ਚ ਬਾਬਾ ਜੀ ਦੇ  ਸਥਾਨ ਤੇ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਬਾਬਾ ਜੀ ਦੀ ਆਰਤੀ ਦਾ ਗੁਣਗਾਨ ਕੀਤਾ ਗਿਆ । ਮੇਲੇ ਦੌਰਾਨ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਤਿਆਰ ਕੀਤਾ ਗਿਆ। 
         ਇਸ ਮੌਕੇ ਬਚਨ ਸਿੰਘ ਬਲਵਿੰਦਰ ਸਿੰਘ ਧਰਮ ਸਿੰਘ ਕੁਲਵਿੰਦਰ ਸਿੰਘ ,ਹਰਮੇਸ਼ ਸਿੰਘ , ਗੁਰਮੇਲ ਸਿੰਘ, ਬੀਬੀ ਭੋਲੀ ਅਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।
                        

                    
                
                    
                
                    
                
                    
                
                    
                
                    
                
                    
                






        
        
        
        
        
        
        
        
        
        