ਡੇਰਾ ਬਾਬਾ ਨਾਨਕ ਚ ਆਮ ਆਦਮੀ ਰਾਸ਼ਨ ਡਿੱਪੂ ਮਾਰਕਫੈਡ ਤੋਂ ਮਿਲੇਗਾ ਸਸਤਾ ਤੇ ਸੁਚੱਜਾ ਰਾਸ਼ਨ ਪੰਜ ਕਿਲੋ ਤੇ 10 ਕਿਲੋ ਦੀ ਪੈਕਿੰਗ ਚ ਆਟੇ ਦੀ ਸੁਵਿਧਾ

ਡੇਰਾ ਬਾਬਾ ਨਾਨਕ ਚ ਆਮ ਆਦਮੀ ਰਾਸ਼ਨ ਡਿੱਪੂ ਮਾਰਕਫੈਡ ਤੋਂ ਮਿਲੇਗਾ ਸਸਤਾ ਤੇ ਸੁਚੱਜਾ ਰਾਸ਼ਨ ਪੰਜ ਕਿਲੋ ਤੇ 10 ਕਿਲੋ ਦੀ ਪੈਕਿੰਗ ਚ ਆਟੇ ਦੀ ਸੁਵਿਧਾ

ਡੇਰਾ ਬਾਬਾ ਨਾਨਕ ਚ ਆਮ ਆਦਮੀ ਰਾਸ਼ਨ ਡਿੱਪੂ
ਮਾਰਕਫੈਡ ਤੋਂ ਮਿਲੇਗਾ ਸਸਤਾ ਤੇ ਸੁਚੱਜਾ ਰਾਸ਼ਨ 
ਪੰਜ ਕਿਲੋ ਤੇ 10 ਕਿਲੋ ਦੀ ਪੈਕਿੰਗ ਚ ਆਟੇ ਦੀ ਸੁਵਿਧਾ 

ਸੀਐਮ ਭਗਵੰਤ ਮਾਨ ਦੀ ਨਵੀਂ ਸਕੀਮ ਡੇਰਾ ਬਾਬਾ ਨਾਨਕ ਦੇ ਮਾਰਕਫੈਡ ਦਫਤਰ ਚ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਜੋ ਲੋਗ ਡਿਪੂਆਂ ਤੋਂ ਕਣਕ ਲੈ ਰਹੇ ਹਨ ਉਹ ਆਪਣੀ ਇੱਛਾ ਮੁਤਾਬਿਕ ਕਣਕ ਡਿਪੂਆਂ ਤੋਂ ਜਾਂ ਆਟਾ ਮਾਰਕਫੈਡ ਦੇ ਦਫਤਰ ਤੋਂ ਲੈ ਸਕਦੇ ਹਨ।  ਮਾਰਕਫੈਡ ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਆਮ ਆਦਮੀ ਰਾਸ਼ਨ ਡਿੱਪੂ ਵਿੱਚ ਸਸਤਾ ਰਾਸ਼ਨ ਸੁਚੱਜਾ ਰਾਸ਼ਨ ਦੇ ਅਧੀਨ ਇਲਾਕੇ ਦੇ 2041 ਲਾਭਪਾਤਰੀ ਜੁੜੇ ਹੋਏ ਹਨ, ਜਿਨ੍ਹਾਂ ਚੋਣ 244 ਡੇਰਾ ਬਾਬਾ ਨਾਨਕ ਦੇ ਹਨ। ਉਨ੍ਹਾਂ ਦੱਸਿਆ ਕਿ ਪੰਜ ਕਿਲੋ ਤੇ 10 ਕਿਲੋ ਦੀ ਪੈਕਿੰਗ ਵਿੱਚ ਜੋ ਆਟਾ ਆ ਰਿਹਾ ਹੈ ਉਸ ਵਿੱਚ ਆਟੇ ਦੇ  ਹੋਣ ਦਾ ਜਾਂ ਘਟਣ ਦਾ ਕੋਈ ਡਰ ਨਹੀਂ ਰਿਹਾ। ਆਓ ਜਾਣਦੇ  ਹਾਂ ਇਸ ਬਾਰੇ ਪੂਰੀ ਜਾਣਕਾਰੀ।