ਗਲੀ ਵਿਚ ਪਾਇਆ ਪਾਣੀ ਦੇ ਨਿਕਾਸ ਲਈ ਉੱਚਾ ਪਾਈਪ ਦੇ ਰਿਹਾ ਹਾਦਸੇ ਨੂੰ ਸੱਦਾ

ਗਲੀ ਵਿਚ ਪਾਇਆ ਪਾਣੀ ਦੇ ਨਿਕਾਸ ਲਈ ''ਉੱਚਾ ਪਾਈਪ'' ਦੇ ਰਿਹਾ ਹਾਦਸੇ ਨੂੰ ਸੱਦਾ

ਗਲੀ ਵਿਚ ਪਾਇਆ ਪਾਣੀ ਦੇ ਨਿਕਾਸ ਲਈ ਉੱਚਾ ਪਾਈਪ ਦੇ ਰਿਹਾ ਹਾਦਸੇ ਨੂੰ ਸੱਦਾ
mart daar

ਅੱਡਾ ਸਰਾਂ (ਜਸਵੀਰ ਕਾਜਲ)

ਪਿੰਡ ਕੰਧਾਲੀ ਨੋਰੰਗ ਪੁਰ, ਵਿਖੇ ਬਾਹਰ ਸੜਕ ਤੋਂ ਜਾਦੀ ਘਰਾਂ ਨੂੰ ਸਰਕਾਰੀ ਗਲ਼ੀ ਉਪਰ ਦੀ ਪਾਣੀ ਦੇ ਨਿਕਾਸ ਲਈ ਪਾਇਆ ਪਾਈਪ 
ਰਿਹਾ ਹਾਦਸੇ ਨੂੰ ਸੱਦਾ ਇਸ ਗਲੀ ਵਿਚ ਆਵਾਜਾਈ ਵਧੇਰੇ ਹੈ ਇਹ ਗਲ਼ੀ ਬਹੁਤ ਚੋੜੀ, ਅਤੇ ਸਾਫ,ਸੁਥਰੀ ਇਟਰਲੋਕ,ਨਾਲ,ਬਣੀ ਗਲੀ, ਹੈ ਇਸ, ਉਪਰ ਦੀ, ਨਜ਼ਦੀਕ ਘਰਾਂ ਵਲੋ, ਪਾਣੀਂ ਦੇ ਨਿਕਾਸ ਲਈ ਦੂਸਰੇ ਪਾਸੇ ਨੂੰ ਪਾਇਆ,ਪਾਇਪ,ਜਿਸ ਉਪਰ ਸੀਮੈਟ, ਨਾਲ਼ ਬਰੈਕਰ, ਦੀ ਤਰਾਂ ਉਂਚਾ ਬਣਾਇਆ ਗਿਆ ਹੈ ਅਤੇ ਰਾਹਗੀਰਾਂ ਨੂੰ ਇਸ ਗਲ਼ੀ ਚ, ਗੁਜ਼ਰਦੇ ਸਮੇਂ ਬਹੁਤ ਪੈ੍ਸਾਨੀ ਦਾ ਸਾਹਮਣਾ ਕਰਨਾ ਪੈ, ਰਿਹਾ ਹੈ, ਅਤੇ ਲੰਘਦੇ ਸਮੇਂ ਡਿੱਗਣ ਦਾ, ਖਤਰਾ ਬਣਿਆ ਰਹਿਦਾ ਹੈ, ਸਰਕਾਰ ਤੋਂ ਮੰਗ ਹੈ ਇਸ ਵਲ, ਜ਼ਰੂਰੀ ਧਿਆਂਨ ਦਿੱਤਾ ਜਾਵੇ।