ਸਾਈਂ ਬਾਬਾ ਗੁਲਾਬ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ,21ਜੂਨ, ਨੂੰ

ਪਿੰਡ ਬਡਾਲਾ ਪੁਖਤਾ ਵਿਖੇ ਸਾਈਂ ਬਾਬਾ ਗੁਲਾਬ ਸ਼ਾਹ ਜੀ ਦੇ, ਦਰਬਾਰ ਤੇ21,ਜੂਨ, ਨੂੰ ਨਗਰ ਨਿਵਾਸੀਆਂ ਦੇ, ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ

ਸਾਈਂ ਬਾਬਾ ਗੁਲਾਬ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ,21ਜੂਨ, ਨੂੰ
mart daar

ਅੱਡਾ ਸਰਾਂ ਜਸਵੀਰ ਕਾਜਲ

ਇਸ, ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁਖ ਸੇਵਾਦਾਰ ਸੰਤੋਖ਼ ਸਿੰਘ ਬਡਾਲਾ, ਨੇ,ਦਸਿਆ ਕਿ,ਸਭ ਤੋ, ਪਹਿਲਾਂ ਸਾਈਂ ਬਾਬਾ ਗੁਲਾਬ ਸ਼ਾਹ,ਜੀ,ਦੀਮੁੱਕਦਸ ਦਰਗਾਹ ਤੇ, ਝੰਡਾ,ਚਾਦਰ ਅਤੇ ਚੋਰਾਗ, ਰੋਸ਼ਨ ਕਰਨ ਉਪਰੰਤ,ਵਿਕੀ, ਕਵਾਲ ਪਾਰਟੀ,,ਸੂਖੀ ਜੱਸਾ,ਨਕਲ ਪਾਰਟੀ ਤੋ, ਇਲਾਵਾ ਐਂਕਰ ਟਿਮੂ,ਰਾਏ,ਆਦਿ, ਮਸ਼ਹੂਰ ਫਨਕਾਰ, ਆਪਣੇ ਫਨ,ਦਾ, ਮੁਜ਼ਾਹਰਾ ਕਰਨਗੇ

ਇਸ, ਮੋਕੇ ਗੁਰੂ ਦਾ, ਅਤੁੱਟ ਲੰਗਰ ਵੀ, ਵਰਤਿਆ ਜਾਵੇਗਾ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਾਵੇਗੀ