ਤਲਵੰਡੀ ਡੱਡੀਆ ਦੀ ਅਮਨਦੀਪ ਕੌਰ ਆਪਣੇ ਦੋਵੇਂ ਲੜਕੀਆਂ ਨਾਲ਼ ਹੋਈ ਗੁਮ

ਤਲਵੰਡੀ ਡੱਡੀਆ ਦੀ ਅਮਨਦੀਪ ਕੌਰ ਆਪਣੇ ਦੋਵੇਂ ਲੜਕੀਆਂ ਨਾਲ਼ ਹੋਈ ਗੁਮ

ਤਲਵੰਡੀ ਡੱਡੀਆ ਦੀ ਅਮਨਦੀਪ ਕੌਰ ਆਪਣੇ ਦੋਵੇਂ ਲੜਕੀਆਂ ਨਾਲ਼ ਹੋਈ ਗੁਮ

ਅੱਡਾ ਸਰਾਂ ਜਸਵੀਰ ਕਾਜਲ

ਗੁੰਮਸ਼ੁਦਗੀ 

ਵਲੋ ਮੁੱਖ  ਅਫ਼ਸਰ  ਥਾਣਾ  ਟਾਂਡਾ 

ਮਿਤੀ 19-8-2022 ਨੂੰ ਅਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ  ਉਮਰ ਕਰੀਬ 32 ਸਾਲ ਵਾਸੀ ਤਲਵੰਡੀ ਡੱਡੀਆ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਕਤ ਕਰੀਬ ਸਵਾ 9 ਵਜੇ ਸਵੇਰੇ   ਅਾਪਣੀਅਾ ਦੋਵੇਂ ਲੜਕੀਆ ਨੂੰ ਨਾਲ ਲਾ ਕੇ ਬਿਨਾ ਪੁੱਛੇ ਦਸੇ  ਆਪਣੇ ਘਰ ਪਿੰਡ ਤਲਵੰਡੀ ਡਡੀਆ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਤੋ ਕਿਧਰੇ ਚਲੀ ਗਈਆਂ ਹਨ
 
ਜਿਨਾ ਦਾ ਹੁੱਲਿਅਾ ੲਿਸ ਤਰਾ ਹੈ

1).. ਅਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ  ਉਮਰ ਕਰੀਬ 32 ਸਾਲ ਵਾਸੀ ਤਲਵੰਡੀ ਡੱਡੀਆ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਜਿਸਦਾ ਕੱਦ 5 ਫੁੱਟ 2 ੲਿੰਚ ਰੰਗ ਕਣਕ ਬੀਨਾ  ਜਿਸਨੇ ਕਪੜੇ ਜੈਂਪਰ ਪੀਲਾ ,ਸਲਵਾਰ  ਰੰਗ ਹਰਾ ਤੇ ਹਰਾ ਦੁਪੱਟਾ  ਪਾਇਆ ਹੋਇਆ
 
2).. ਲੜਕੀ  ਜਸਮੀਨ ਕੌਰ ਉਮਰ 4 ਸਾਲ  ਕੱਦ 4 ਫੁੱਟ ਰੰਗ ਸਾਫ਼ ਸਕਰਾਲਟ ਪਿੰਕ ਰੰਗ ਚਿੱਟਾ ਟਾਪ ਪਾਇਆ ਹੈ 

 3)..   ਲੜਕੀ   ਅਬਨੂਰ ਕੌਰ ਉਮਰ 10 ਮਹੀਨੇ ਕੱਦ 2 ਫੁੱਟ  ਰੰਗ ਸਾਫ਼ ਸਕਰਾਲਟ ਕਲਰਫੁੱਲ ਚਿੱਟਾ ਟਾਪ ਪਾਇਆ ਹੈ 

ਜਿਨ੍ਹਾਂ ਦੀ ਫੋਟੋ ਨਾਲ ਨੱਥੀ ਨੇ 

ਇਨਾ ਬਾਰੇ ਕਿਸੇ ਨੂੰ ਵੀ ਪਤਾ ਲਗਦਾ ਹੈ  ਤਾਂ ਕਿਰਪਾ ਕਰਕੇ ਹੇਠ ਲਿਖੇ ਫੋਨ ਨੰਬਰਾ  ਤੇ ਸੂਚਿਤ ਕੀਤਾ ਜਾਵੇ

1-ਮੁੱਖ ਅਫ਼ਸਰ ਥਾਣਾ ਟਾਂਡਾ -9877800005

2-ਡੀ ਅੈਸ ਪੀ ਟਾਂਡਾ- 91 98768 21300

3-ਮੁਨਸ਼ੀ ਥਾਣਾ ਟਾਂਡਾ -+91 94633 08547 
98784 26525

 4-ਕੰਟਰੋਲ ਰੂਮ ਹੁਸ਼ਿਆਰਪੁਰ  -01182 247506
 01182 220501