ਐੱਸ .ਸੀ ਮੋਰਚਾ ਹੁਸਿਆਰਪੁਰ ਦਿਹਾਤੀ ਦੁਆਰਾ, ਉਮੀਦਵਾਰ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਪੱਖ ਵਿਚ ਚੋਣ ਪ੍ਰਚਾਰ

ਬੀ. ਜੇ . ਪੀ ਦੇ ਉਮੀਦਵਾਰ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਪੱਖ ਵਿਚ ਚੋਣ ਪ੍ਰਚਾਰ

ਐੱਸ .ਸੀ ਮੋਰਚਾ ਹੁਸਿਆਰਪੁਰ ਦਿਹਾਤੀ ਦੁਆਰਾ, ਉਮੀਦਵਾਰ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਪੱਖ ਵਿਚ ਚੋਣ ਪ੍ਰਚਾਰ

ਐੱਸ .ਸੀ ਮੋਰਚਾ ਹੁਸਿਆਰਪੁਰ ਦਿਹਾਤੀ ਦੁਆਰਾ, ਉਮੀਦਵਾਰ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਪੱਖ ਵਿਚ ਚੋਣ ਪ੍ਰਚਾਰ ਜਿਲਾ ਜਲੰਧਰ ਦੇ ਲੋਕ ਸਭਾ ਮੈਬਰ ਦੀ ਹੋਣ ਵਾਲੀ ਜਿਮਨੀ ਚੋਣ ਲਈ। ਇਸ ਵੇਲੇ ਜਿਲਾ ਜਲੰਧਰ ਵਿਚ ਵੱਖ ਵੱਖ ਰਾਜਨੀਤੀਕ ਪਾਰਟੀਆ ਦੁਆਰਾ  ਚੋਣ ਪਰਚਾਰ ਜੋਰਾਂ ਸ਼ੋਰਾ ਨਾਲ ਚੱਲ ਰਿਹਾ ਹੈ । ਇਸ ਕੜੀ ਤਿਹਤ ਅੱਜ ਪੰਜਾਬ ਪ੍ਧਾਨ ਸ੍ਰੀ ਅਸਵਨੀ ਸ਼ਰਮਾ ਜੀ ਤੇ ਪੰਜਾਬ ਪ੍ਰਧਾਨ ( ਐਸ਼ .ਸੀ ਮੋਰਚਾ ) ਸ਼੍ਰੀ ਸੁੱਚਾ ਰਾਮ ਲੱਧੜ ਜੀ ਅਤੇ ਜਿਲਾ ਪ੍ਰਧਾਨ ਸੀ ਅਜੇ ਕੋਸ਼ਲ ਸੇਠੂ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਭਾਰਤੀ ਜਨਤਾ ਪਾਰਟੀ, ਐੱਸ . ਸੀ ਮੋਰਚਾ ਹੁਸਿਆਰਪੁਰ ਦਿਹਾਤੀ, ਜਿਲਾ ਮੀਤ ਪ੍ਰਧਾਨ ਸ੍ਰੀ ਸਤਪਾਲ ਸਿੰਘ ਜੀ ਵਲੋਂ ਅਤੇ ਐੱਸ ਸੀ ਮੋਰਚਾ ਦੇ ਮੈਬਰਾ ਦੀ ਟੀਮ ਵਲੋਂ ਜਿਲਾ ਜਲੰਧਰ ਦੇ ਵੱਖ ਵੱਖ ਪਿੰਡਾ ਵਿਚ ਭਾਰਤੀਆ ਜਨਤਾ ਪਾਰਟੀ ਦੇ ਲੋਕ ਸਭਾ ਉਮੀਦਵਾਰ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਪੱਖ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕਿਤਾ ਗਿਆ ਇਸ ਚੋਣ ਪਰਚਾਰ ਟੀਮ ਦੀ ਅਗਵਾਈ ਜਿਲਾ ਮੀਤ ਪ੍ਰਧਾਨ ( ਐਸ . ਸੀ ਮੋਰਚਾ ) ਸ੍ਰੀ ਸਤਪਾਲ ਸਿੰਘ ਜੀ ਕਰ ਰਹੇ ਸਨ । ਸਤਪਾਲ ਸਿੰਘ ਦੇ ਦਸਿਆ ਕੇ ਉਹਨਾ ਦੁਆਰਾ ਜਿਲਾ ਜਲੰਧਰ ਦੇ ਮਾਣਕੂ ਅਤੇ ਚੁਕਖਿਆਰਾ ਆਦਿ ਪਿੰਡਾ ਵਿਚ ਬੀ. ਜੇ . ਪੀ ਦੇ ਲੋਕ ਸਭਾ ਉਮੀਦਵਾਰ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਪੱਖ ਵਿਚ ਚੋਣ ਪ੍ਚਾਰ ਕੀਤਾ ਅਤੇ ਇਹਨਾ ਪਿੰਡਾ ਦੇ ਵੋਟਰਾ ਨੂੰ ਮਿਲ ਕੇ ਬੀ. ਜੇ . ਪੀ ਦੇ ਉਮੀਦਵਾਰ ਦੇ ਪੱਖ ਵਿਚ ਵੋਟਾ ਪਾਉਣ ਲਈ ਅਪੀਲ ਕੀਤੀ ਅਤੇ ਲੋਕਾ ਨਾਲ ਰਾਬਤਾ ਕਾਇਮ ਕੀਤਾ ਗਿਆ ਇਸ ਟੀਮ ਵਿਚ ਚੋਣ ਪ੍ਰਚਾਰ ਵਕਤ ਸੁਰਿੰਦਰ ਸਿੰਘ ਆਦਿ ਨੇ ਚੋਣ ਪ੍ਰਚਾਰ ਕੀਤਾ